ਕੋਰੋਨਾ ਪਬੰਦੀਆਂ ਨੂੰ ਲੈ ਕੇ ਪੀ ਐੱਮ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਮੀਟਿੰਗ
abp sanjha
Updated at:
13 Jan 2022 09:23 AM (IST)
Download ABP Live App and Watch All Latest Videos
View In Appਦੇਸ਼ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ | ਇਸ ਲਈ ਅੱਜ ਪੀ ਐੱਮ ਮੋਦੀ ਬਾਕੀ ਮੁਖ ਮੰਤਰੀਆਂ ਨਾਲ ਬੈਠਕ ਕਰਨਗੇ ਅਤੇ ਕੋਰੋਨਾ ਪਬੰਦੀਆਂ ਨੂੰ ਲੈ ਕੇ ਚਰਚਾ ਕਰਨਗੇ | ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਮੀਟਿੰਗ ਹੋਈ ਸੀ, ਜਿਸ ਵਿੱਚ ਉਹਨਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਸੀ |