ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਮੋਹਾਲੀ 'ਚ ਮੀਡੀਆ ਨੂੰ ਕਰਨਗੇ ਸੰਬੋਧਨ

Continues below advertisement

ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ | ਅੱਜ ਮੋਹਾਲੀ ਵਿੱਚ ਉਹ ਮੀਡਿਆ ਨੂੰ ਸੰਬੋਧਨ ਕਰਨਗੇ | ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਸਨ ਅਤੇ ਇਸ ਦੌਰਾਨ ਕਲ ਉਹਨਾਂ ਖਰੜ ਵਿੱਚ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ | ਇਸ ਪ੍ਰਚਾਰ ਤੋਂ ਬਾਅਦ ਉਹਨਾਂ ਨੂੰ SDM ਖਰੜ ਵਲੋਂ ਨੋਟਿਸ ਜਾਰੀ ਹੋਇਆ ਜਿਸ ਵਿੱਚ 5 ਤੋਂ ਵੱਧ ਬੰਦਿਆਂ ਨੂੰ ਲਿਜਾਣ 'ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ | 

Continues below advertisement

JOIN US ON

Telegram