AAP Slogan for Lok Sabha | 'ਸੰਸਦ 'ਚ ਵੀ ਭਗਵੰਤ ਮਾਨ,ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ'

Lok Sabha Election| 'ਸੰਸਦ 'ਚ ਵੀ ਭਗਵੰਤ ਮਾਨ,ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ'

#AAPSlogan #AAP #election #CMMann #BhagwantMann #Arvindkejriwal #campaign  #Punjab #LokSabhaElection #abpsanjha

 ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਮੁਹਾਲੀ ਵਿੱਚ ਨਾਅਰਾ ਦਿੱਤਾ ਕਿ 'ਸੰਸਦ 'ਚ ਵੀ ਭਗਵੰਤ ਮਾਨ,ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ', ਅਤੇ ਇਸੇ ਦੇ ਨਾਲ ਹੋ ਗਈ ਹੈ ਆਮ ਆਦਮੀ ਪਾਰਟੀ  ਵੱਲੋਂ ਲੋਕਸਭਾ ਚੋਣਾਂ ਦੀ ਕੈਂਪੇਨ ਦੀ ਸ਼ੁਰੂਆਤ ,13-0 ਨਾਲ ਪੰਜਾਬ ਜਿੱਤਣ ਦਾ ਕੀਤਾ ਗਿਆ ਦਾਅਵਾ |
 

 

JOIN US ON

Telegram
Sponsored Links by Taboola