AAP-Congress alliance | 'ਕਾਂਗਰਸੀਆਂ ਨੂੰ ਧੋਣ ਲਈ AAP ਲੱਭ ਰਹੀ ਵੌਸ਼ਿੰਗ ਪਾਊਡਰ'-ਮਜੀਠੀਆ ਮਾਨ ਤੇ ਵਰ੍ਹੇ
Continues below advertisement
AAP-Congress alliance | 'ਕਾਂਗਰਸੀਆਂ ਨੂੰ ਧੋਣ ਲਈ AAP ਲੱਭ ਰਹੀ ਵੌਸ਼ਿੰਗ ਪਾਊਡਰ'-ਮਜੀਠੀਆ ਮਾਨ ਤੇ ਵਰ੍ਹੇ
#BikramMajithiya #RaghavChadha #BhagwantMann #CMMann #AAP #Congress #alliance #INDIA #Punjab #abpsanjha
ਅਕਾਲੀ ਦਲ ਨੇ ਗਠਜੋੜ ਦੇ ਮਸਲੇ ਤੇ AAP ਅਤੇ ਕਾਂਗਰਸ ਨੂੰ ਘੇਰਿਆ,ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੱਲੀ ਥੈਲੀਓਂ ਬਾਹਰ ਆ ਗਈ ਹੈ,ਕੇਂਦਰੀ ਪੱਧਰ ਤੇ ਗਠਜੋੜ ਦੀਆਂ ਕਨਸੋਹਾਂ ਨੇ ਹਲਾਕਿ ਪੰਜਾਬ ਦੀ ਕਾਂਗਰਸ ਇਕਾਈ ਵੀ ਅਤੇ ਆਮ ਆਦਮੀ ਪਾਰਟੀ ਵੀ ਗਠਜੋੜ ਲਈ ਰਾਜ਼ੀ ਨਹੀਂ ਲੱਗ ਰਹੀ |
Continues below advertisement