CM Mann Speech in Pehowa | ਹਰਿਆਣਾ ਦੇ ਪਿਹੋਵਾ 'ਚ ਫ਼ਿਰ ਗੱਜੇ CM ਮਾਨ, ਸਹੁਰੇ ਹੱਸ-ਹੱਸ ਹੋਏ ਦੂਹਰੇ

Continues below advertisement

CM Mann Speech in Pehowa | ਹਰਿਆਣਾ ਦੇ ਪਿਹੋਵਾ 'ਚ ਫ਼ਿਰ ਗੱਜੇ CM ਮਾਨ, ਸਹੁਰੇ ਹੱਸ-ਹੱਸ ਹੋਏ ਦੂਹਰੇ
ਹਰਿਆਣਾ ਦੇ ਪਿਹੋਵਾ 'ਚ ਫ਼ਿਰ ਗੱਜੇ CM ਮਾਨ 
'ਬਦਲਾਅ ਜਨਸਭਾ' ਦੌਰਾਨ CM ਮਾਨ ਦਾ ਸੰਬੋਧਨ
'ਦੇਸ਼ ਨੂੰ ਚੰਗੀ ਨੀਅਤ ਵਾਲੇ ਲੀਡਰਾਂ ਦੀ ਜ਼ਰੂਰਤ' 
'ਪੰਜਾਬ 'ਚ ਬਿਨ੍ਹਾਂ ਰਿਸ਼ਵਤ ਤੋਂ ਦਿੱਤੀਆਂ 43 ਹਜ਼ਾਰ ਨੌਕਰੀਆਂ'
'ਪਿਹੋਵਾ ਨਾਲ ਪੰਜਾਬੀਆਂ ਦੀਆਂ ਸਾਂਝਾ ਤੇ ਰਿਸ਼ਤੇਦਾਰੀਆਂ'
'ਅਸੀਂ ਪੰਜਾਬ 'ਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ'
'ਖੱਟੜ ਸਾਹਿਬ ਨੇ ਨੌਜਵਾਨਾਂ ਨੂੰ ਯੂਕਰੇਨ ਭੇਜਿਆ'
'ਹਰਿਆਣਾ -ਪੰਜਾਬ ਨੇ ਦੂਜਿਆਂ ਨੂੰ ਕਈ ਮੌਕੇ ਦਿੱਤੇ - ਪਰ ਗੱਲ ਨਹੀਂ ਬਣੀ'
'ਪਿਹੋਵਾ ਵਾਲਿਓ ਪੰਜਾਬ ਫ਼ੋਨ ਕਰਕੇ ਪੁੱਛ ਲਿਓ - ਬਿਜਲੀ ਬਿੱਲ ਨਹੀਂ ਆਉਂਦੇ'
'BJP ਦੇਸ਼ ਨੂੰ ਤੋੜ ਰਹੀ - AAP ਜੋੜ ਰਹੀ'
'ਆਮ ਆਦਮੀ ਕਲੀਨਿਕਾਂ ਤੋਂ 1 ਕਰੋੜ 70 ਲੱਖ ਬੰਦਾ ਦਵਾਈ ਲੈ ਕੇ ਠੀਕ ਹੋਇਆ'
'75 ਸਾਲਾਂ 'ਚ ਸੀਵਰੇਜ਼ ਦੇ ਢੱਕਣ ਪੂਰੇ ਨਹੀਂ ਹੋਏ'
'ਮੈਂ ਆਪਣੇ ਪਿੰਡ ਸਤੌਜ 'ਚ ਕਦੇ ਵੋਟ ਨਹੀਂ ਮੰਗਦਾ...'
'ਪਿਹੋਵਾ ਵਾਲਿਆਂ ਕੋਲੋਂ ਵੋਟ ਨਹੀਂ ਮੰਗਦਾ - ਮੈਂ ਪੁਰਾਣੇ ਫੁੱਫੜਾਂ ਵਰਗਾ ਨਹੀਂ'
'100 ਰੁਪਏ ਸਿਲੰਡਰ ਸਸਤਾ - 1000 ਰੁਪਏ ਮਹਿੰਗਾ ਕਿਸਨੇ ਕੀਤਾ?'

Continues below advertisement

JOIN US ON

Telegram