ED arrests Dharamsot | ਫਿਰ ਫੜੇ ਗਏ ਸਾਧੂ ਸਿੰਘ ਧਰਮਸੋਤ, ਹੁਣ ED ਲੈ ਗਈ
Continues below advertisement
ED arrests Dharamsot | ਫਿਰ ਫੜੇ ਗਏ ਸਾਧੂ ਸਿੰਘ ਧਰਮਸੋਤ, ਹੁਣ ED ਲੈ ਗਈ
#ED #Punjab #Dharamsot #moneylaunderingcase #sadhusinghdharamsot #CMMann #BhagwantMann
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹੁਣ ED ਫੜ ਕੇ ਲੈ ਗਈ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਥਿਤ ਜੰਗਲ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਵਿੱਚ ਗ੍ਰਿਫਤਾਰ ਕੀਤਾ ਹੈ,ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਜਲੰਧਰ ਵਿੱਚ 64 ਸਾਲਾ ਸਿਆਸਤਦਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
Continues below advertisement