Punjab Weather| ਕੰਬ ਰਿਹਾ ਪੰਜਾਬ,ਧੁੰਦ 'ਚ ਸਭ ਗੁੰਮ, ਅੱਜ Cold ਡੇਅ!

Punjab Weather| ਕੰਬ ਰਿਹਾ ਪੰਜਾਬ,ਧੁੰਦ 'ਚ ਸਭ ਗੁੰਮ, ਅੱਜ Cold ਡੇਅ !

#Punjab #Weather #Fog #flightdelay #abpsanjha


ਪੰਜਾਬ ਦੇ ਆਸਪਾਸ ਦੇ ਇਲਾਕਿਆਂ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ,ਮੰਗਲਵਾਰ ਸਵੇਰੇ ਦਿੱਲੀ ਪੂਰੀ ਤਰ੍ਹਾਂ ਸੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਆ ਗਈ। ਅੱਜ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੇ ਕੜਾਕੇ ਦੀ ਠੰਡ ਮਹਿਸੂਸ ਕੀਤੀ। ਦਿੱਲੀ ਐਨਸੀਆਰ ਵਿੱਚ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਰਹੀ। ਮੌਸਮ ਵਿਭਾਗ ਨੇ ਪੂਰੇ NCR ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਧਰ ਗੱਲ ਕਰੀਏ ਪੰਜਾਬ ਦੀ ਤਾਂ ਠੰਢ ਕਾਰਨ ਕੰਬ ਰਿਹਾ ਹੈ। 

JOIN US ON

Telegram
Sponsored Links by Taboola