Firozpur Lok Sabha Constituency|ਫਿਰੋਜ਼ਪੁਰ ਵਿੱਚ ਦਿਲਚਸਪ ਮੁਕਾਬਲਾ, ਜਾਣੋ ਕਿੰਨੇ ਨੇ ਵੋਟਰ, ਕੌਣ ਨੇ ਉਮੀਦਵਾਰ
Download ABP Live App and Watch All Latest Videos
View In AppFirozpur Lok Sabha Constituency|ਫਿਰੋਜ਼ਪੁਰ ਵਿੱਚ ਦਿਲਚਸਪ ਮੁਕਾਬਲਾ, ਜਾਣੋ ਕਿੰਨੇ ਨੇ ਵੋਟਰ, ਕੌਣ ਨੇ ਉਮੀਦਵਾਰ #firozpur #loksabhaelection2024 #sukhbirbadal #bhagwantmann ਫਿਰੋਜ਼ਪੁਰ ਪੰਜਾਬ ਦੀਆਂ ਅਹਿਮ ਸੀਟਾਂ ਵਿੱਚੋਂ ਇੱਕ ਹੈ, ਇੱਥੇ ਮੁਕਾਬਲਾ ਦਿਲਚਸਪ ਹੈ, ਵੈਸੇ ਤਾਂ ਪਿਛਲੇ 2 ਦਹਾਕਿਆਂ ਤੋਂ ਇੱਥੇ ਅਕਾਲੀ ਦਲ ਹੀ ਜਿੱਤਦਾ ਆਇਆ ਹੈ ਪਰ ਕਰੜੇ ਮੁਕਾਬਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,ਫਿਰੋਜ਼ਪੁਰ ਵਿੱਚ ਕੁੱਲ ਵੋਟਰ 16,51,859,ਇੰਨਾਂ ਚੋਂ ਪੁਰਸ਼ ਵੋਟਰ 8,70,967 ਅਤੇ ਮਹਿਲਾ ਵੋਟਰ 7,80,848 ਹਨ ਜਦੋਂ ਕਿ ਟ੍ਰਾਂਸਜੈਂਡਰ 44 ਹਨ ,ਫਿਰੋਜ਼ਪੁਰ ਤੋਂ 18 ਲੋਕ ਸਭਾ ਚੋਣਾਂ ਵਿੱਚੋਂ 11 ਅਕਾਲੀ ਦਲ ਨੇ ਜਿੱਤੀਆਂ ਫਿਰੋਜ਼ਪੁਰ ਵਿੱਚ 1998 ਤੋਂ ਲਗਾਤਾਰ ਅਕਾਲੀ ਦਲ ਦਾ MP ਰਿਹਾ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en