School Bus accident | ਸਕੂਲੀ ਵੈਨ ਪਲਟੀ, 5 ਬੱਚਿਆਂ ਦੀ ਮੌਤ, 15 ਜਖ਼ਮੀ , ਛੁੱਟੀ ਵਾਲੇ ਦਿਨ ਲਾਇਆ ਸੀ ਸਕੂਲ

Continues below advertisement

School Bus accident | ਸਕੂਲੀ ਵੈਨ ਪਲਟੀ, 5 ਬੱਚਿਆਂ ਦੀ ਮੌਤ, 15 ਜਖ਼ਮੀ , ਛੁੱਟੀ ਵਾਲੇ ਦਿਨ ਲਾਇਆ ਸੀ ਸਕੂਲ

#Schoolbus #Accident #Haryana #Students #Mahendragarh #BREAKING #abpsanjha #abplive 

4 ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ,1 ਦੀ ਇਲਾਜ ਦੌਰਾਨ ਅਤੇ 15 ਫੱਟੜ ਨੇ ਇਹ ਦਰਦਨਾਕ ਹਾਦਸਾ ਵਾਪਰਿਆ ਹਰਿਆਣਾ ਦੇ ਮਹਰੇਂਦਰਗੜ੍ਹ ਵਿੱਚ, ਜਿੱਥੇ ਸਵੇਰੇ ਸਕੂਲੀ ਵਿਦਿਆਰਥੀਆਂ ਨਾਲ ਭਰੀ ਬੱਸ ਪਲਟ ਗਈ, ਓਵਰਟੇਕ ਕਰਦੇ ਵੇਲੇ ਇਹ ਐਕਸੀਡੈਂਟ ਹੋਇਆ, ਅੱਜ ਸਕੂਲਾਂ ਵਿੱਚ ਈਦ ਦੀ ਛੁੱਟੀ ਹੁੰਦੀ ਪਰ ਫਿਰ ਵੀ ਸਕੂਲ ਲੱਗਿਆ ਸੀ, ਮਹੇਂਦਰਗੜ੍ਹ ਦੇ ਕਸਬਾ ਕਨੀਨਾ ਸਥਿਤ GLP ਸਕੂਲ ਦੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ, ਪਰ ਉਨਹਾਨੀ ਪਿੰਡ ਨੇੜੇ ਜਿਵੇਂ ਹੀ ਵੈਨ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਵੈਨ ਪਲਟ ਗਈ, ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਅਤੇ ਚੀਕ ਪੁਕਾਰ ਹੋਣ ਲੱਗੀ,ਇਲਜ਼ਾਮ ਇਹ ਵੀ ਨੇ ਕਿ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ  |

Continues below advertisement

JOIN US ON

Telegram