Navjot sidhu | 'NGT ਦੇ ਹੁਕਮਾਂ ਦੀ ਕੌਣ ਕਰੇ ਪਰਵਾਹ, ਜਦੋਂ ਮੰਤਰੀ ਦੀ ਹੋਵੇ ਸਲਾਹ'-ਮਾਨ ਤੇ ਵਰ੍ਹੇ ਸਿੱਧੂ

 Navjot sidhu | 'NGT ਦੇ ਹੁਕਮਾਂ ਦੀ ਕੌਣ ਕਰੇ ਪਰਵਾਹ, ਜਦੋਂ ਮੰਤਰੀ ਦੀ ਹੋਵੇ ਸਲਾਹ'-ਮਾਨ ਤੇ ਵਰ੍ਹੇ ਸਿੱਧੂ 
#Illegalmining #Navjotsidhu #NGT #Bhagwantmann #CMMann #Ropar #abpsanjha 
ਨਵਜੋਤ ਸਿੰਘ ਸਿੱਧੂ ਨੇ ਨਜਾਇਜ਼ ਮਾਈਨਿੰਗ ਮਾਮਲੇ 'ਚ ਮਾਨ ਸਰਕਾਰ ਨਾਲ ਆਢਾ ਲਾਇਆ ਹੋਇਆ, ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ NGT ਯਾਨਿ ਨੈਸ਼ਨਲ ਗ੍ਰੀਨ ਟ੍ਰਿਬੂਨਲ ਵਿੱਚ ਵੀ ਸੁਣਵਾਈ ਹੋਈ ਅਤੇ ਹੁਣ ਫਿਰ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ਨੂੰ ਘੇਰਿਆ

JOIN US ON

Telegram
Sponsored Links by Taboola