Navjot sidhu at Kartarpur | 'ਮਾਵਾਂ ਦੇ ਵੈਣਾਂ ਦਾ ਮੁਕਾਬਲਾ, ਰੋਂਦੀਆਂ ਮਾਸੂਮ ਧੀਆਂ ਭੈਣਾਂ ਦਾ ਮੁਕਾਬਲਾ'
ABP Sanjha
Updated at:
25 Jan 2024 10:07 AM (IST)
Download ABP Live App and Watch All Latest Videos
View In AppNavjot sidhu at Kartarpur | 'ਮਾਵਾਂ ਦੇ ਵੈਣਾਂ ਦਾ ਮੁਕਾਬਲਾ, ਰੋਂਦੀਆਂ ਮਾਸੂਮ ਧੀਆਂ ਭੈਣਾਂ ਦਾ ਮੁਕਾਬਲਾ'
#GurdwaraKartarpurSahib #Gurdwara #KartarpurSahib #KartarpurCorridor #NavjotSidhu #Rajawarring #Pakistan #ImranKhan #Punjab #PunjabNews #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਲੰਘੇ ਕੱਲ੍ਹ ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਆਏ ਨੇ ਅਤੇ ਜਾਣ ਤੋਂ ਪਹਿਲਾਂ ਵੀ ਅਤੇ ਆਉਣ ਤੋਂ ਬਾਅਦ ਵੀ ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਪਾਰ ਹੋਣਾ ਚਾਹੀਦਾ , ਸਿੱਧੂ ਦੀ ਦਲੀਲ ਦਿੱਤੀ ਹੈ ਕਿ ਨਾ ਸਿਰਫ ਪੰਜਾਬ ਸਗੋਂ ਪੂਰੇ ਮੁਲਕ ਲਈ ਇਹ ਲਾਹੇਵੰਦ ਹੋਵੇਗਾ |