Haryana Breaking News| ਖੱਟਰ 'ਗਾਇਬ', ਆਏ 'ਨਾਇਬ', ਕੀ ਅੱਜ ਟੈਸਟ 'ਚ ਪਾਸ ਹੋਵੇਗੀ BJP
Continues below advertisement
Haryana Breaking News| ਖੱਟਰ 'ਗਾਇਬ', ਆਏ 'ਨਾਇਬ', ਕੀ ਅੱਜ ਟੈਸਟ 'ਚ ਪਾਸ ਹੋਵੇਗੀ BJP
#Anilvij #HaryanaNews #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #Sukhbirbadal #Ravneetbittu #Jagirkaur #Farmer #abpsanjha
ਹਰਿਆਣਾ ਵਿੱਚ ਨਵੀਂ ਸਰਕਾਰ ਅੱਜ ਵਿਧਾਨ ਸਭਾ ਵਿੱਚ ਫਲੋਰ ਟੈਸਟ ਪਾਸ ਕਰੇਗੀ। ਇਸ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਧਾਨ ਸਭਾ ਸੈਸ਼ਨ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ।
ਇਸ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਭਾਜਪਾ ਦੇ 41 ਵਿਧਾਇਕਾਂ ਦੇ ਨਾਲ-ਨਾਲ 7 ਆਜ਼ਾਦ ਵਿਧਾਇਕ ਵੀ ਇਸ 'ਚ ਹਿੱਸਾ ਲੈਣਗੇ। ਮੁੱਖ ਮੰਤਰੀ ਸੈਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਵਿੱਚ 7 ਆਜ਼ਾਦ ਵਿਧਾਇਕ ਵੀ ਸ਼ਾਮਲ ਹਨ।
Continues below advertisement
Tags :
Haryana Lok Sabha Elections Haryana News Breaking Sukhbir Badal ABP Sanjha BJP CM Mann JJP Anil Vij Nayab Singh Manohar LalK Hattar CM Nayab Saini