Haryana News|'ਪਹਿਲਾਂ ਵੀ ਰੁੱਸ ਜਾਂਦੇ ਵਿਜ,ਕਹਿੰਦੇ ਮੇਰਾ ਗੱਲ ਕਰਨ ਨੂੰ ਜੀਅ ਨਹੀਂ ਕਰਦਾ'
Download ABP Live App and Watch All Latest Videos
View In AppHaryana News|'ਪਹਿਲਾਂ ਵੀ ਰੁੱਸ ਜਾਂਦੇ ਵਿਜ,ਕਹਿੰਦੇ ਮੇਰਾ ਗੱਲ ਕਰਨ ਨੂੰ ਜੀਅ ਨਹੀਂ ਕਰਦਾ'
#Anilvij #HaryanaNews #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #Sukhbirbadal #Ravneetbittu #Jagirkaur #Farmer #abpsanjha
ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵਿਜ ਦਾ ਸੁਭਾਅ ਹੀ ਹੈ ਨਰਾਜ਼ ਹੋਣ ਦਾ ,ਨਰਾਜ਼ ਹੋ ਕੇ ਵਿਜ ਸਿੱਧਾ ਘਰ ਗਏ ਅਤੇ ਘਰ ਆਪਣੀ ਦੋਹਤੀ ਅਤੇ ਪੋਤੀ ਨਾਲ ਖੇਡਦੇ ਹੋਏ ਨਜ਼ਰ ਆਏ, ਗੱਲ ਇੱਥੇ ਹੀ ਨਹੀਂ ਮੁੱਕੀ ਮੰਗਲਵਾਰ ਸ਼ਾਮ ਜਦੋਂ ਇਧਰ ਜਦੋਂ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਸੀ ਤਾਂ ਵਿਜ ਸਮਾਗਮ ਵਿੱਚ ਨਹੀਂ ਆਏ ਗੋਲਗੱਪੇ ਖਾਣ ਚਲੇ ਗਏ,ਅਨਿਲ ਵਿਜ ਹਰਿਆਣਾ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਹਨ, ਜਦੋਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਸਨ ਤਾਂ ਦੋਵਾਂ ਦੀਆਂ ਤਲਖੀਆਂ ਅਕਸਰ ਹੀ ਜੱਗ ਜ਼ਾਹਿਰ ਹੁੰਦੀਆਂ ਰਹੀਆਂ ਹਨ, ਅਤੇ ਹੁਣ ਜਦੋਂ ਨਵਾਂ ਸੀਐੱਮ ਚੁਣਨਾ ਸੀ ਤਾਂ ਵੀ ਵਿਜ ਰੁੱਸ ਕੇ ਚਲੇ ਗਏ , ਜਦੋਂ ਉਹ ਮੀਟਿੰਗ ਵਿਚਾਲੇ ਛੱਡ ਕੇ ਜਾ ਰਹੇ ਸਨ