ਜਿੰਪਾ ਦੀ ਕਾਰਵਾਈ ਤੋਂ ਬਾਅਦ Public Reaction; ਚੰਗਾ ਲੱਗਦੈ ਜਦੋਂ ਸਰਕਾਰ ਲੋਕਾਂ ਬਾਰੇ ਸੋਚਦੀ ਐ @ABP Sanjha
Continues below advertisement
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਹਾਲੀ ਡੀਸੀ ਦਫਤਰ ਵਿਖੇ ਅਚਨਚੇਤ ਛਾਪਾ ਮਾਰਿਆ ਗਿਆ ਤੇ ਅਧਿਕਾਰੀਆਂ ਦੀ ਹਾਜ਼ਰੀ ਦਾ ਜਾਇਜ਼ਾ ਲਿਆ ਗਿਆ। ਜਿੰਪਾ ਦੀ ਇਸ ਕਾਰਵਾਈ ਦੀ ਆਮ ਨਾਗਰਿਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੰਗਾ ਲੱਗਦਾ ਹੈ ਜਦੋਂ ਸਰਕਾਰ ਵੀ ਲੋਕਾਂ ਬਾਰੇ ਸੋਚਦੀ ਹੈ। ਮੰਤਰੀਆਂ ਦੀ ਇਸ ਕਾਰਵਾਈ ਨਾਲ ਦਫਤਰਾਂ ਵਿਚ ਆਮ ਲੋਕਾਂ ਦੀ ਵੀ ਆਵਾਜ਼ ਸੁਣੀ ਜਾਵੇਗੀ।
Continues below advertisement
Tags :
PM Modi Coronavirus Punjab News AAP Arvind Kejriwal Bhagwant Mann Ipl AAP Punjab Punjab Cm Punjabi News Punjab Politics Delhi Violence Abp Sanjha IPL 2022 Free Electricity Abp Sanjha Live AAP In Punjab Punjab Congress Rift Free Electricity In Punjab Electricity Crisis In Punjab Live Tv Punjabi ਸੀਐਮ ਭਗਵੰਤ ਮਾਨ Punjab Debt Punjab Cm Bhagwant Mann Hanuman Jayanti Cm Mann Meeting With Farmers CM Mann's Big Announcement