ਵੱਖੋ-ਵੱਖ ਚੱਲਦੇ ਨਜ਼ਰ ਆ ਰਹੇ ਨੇ Punjab Congress ਦੇ 'ਰਾਜਾ' ਤੇ 'ਗੁਰੂ'
abp sanjha
Updated at:
28 Apr 2022 11:07 PM (IST)
Download ABP Live App and Watch All Latest Videos
View In Appਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਵੱਖੋ-ਵੱਖ ਚੱਲਦੇ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਵੱਲੋਂ ਫਿਰੋਜ਼ਪੁਰ ਵਿਖੇ ਸ਼ੇਰ ਸਿੰਘ ਗੁਬਾਇਆ ਦੇ ਇਲਾਕੇ ਵਿਚ ਦੌਰਾ ਕੀਤਾ ਗਿਆ, ਜਦਕਿ ਰਾਜਾ ਵੜਿੰਗ ਵੱਲੋਂ ਹੁਸ਼ਿਆਰਪੁਰ ਵਿਖੇ ਪਹੁੰਚ ਕੀਤੀ ਗਈ।