Randeep Surjewala's remark |'ਸੁਰਜੇਵਾਲਾ ਹੇਮਾ ਮਾਲਿਨੀ ਬਾਰੇ ਇਹ ਕੀ ਬੋਲ ਗਏ'-ਬੀਜੇਪੀ ਪੈ ਗਈ ਮਗਰ

Randeep Surjewala's remark |'ਸੁਰਜੇਵਾਲਾ ਹੇਮਾ ਮਾਲਿਨੀ ਬਾਰੇ ਇਹ ਕੀ ਬੋਲ ਗਏ'-ਬੀਜੇਪੀ ਪੈ ਗਈ ਮਗਰ

#RandeepSurjewala #Hemamalini #Congress #kanganaranaut #Rahulgandhi #abpsanjha #abplive 

ਕਾਂਗਰਸੀ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਦੇ ਇੰਨਾਂ ਬੋਲਾਂ ਨੇ ਵਿਵਾਦ ਖੜਾ ਕਰ ਦਿੱਤਾ, ਅਦਾਕਾਰਾ ਅਤੇ MP ਹੇਮਾ ਮਾਲਿਨੀ ਬਾਰੇ ਸੁਰਜੇਵਾਲਾ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਤੋਂ ਬਾਅਦ ਕਾਂਗਰਸੀ ਲੀਡਰ ਦੀ ਖੂਬ ਅਲੋਚਨਾ ਹੋ ਰਹੀ ਹੈ, ਵੈਸੇ ਇਸ ਤੋਂ ਪਹਿਲਾਂ ਸੁਰਜੇਵਾਲਾ ਨੇ ਆਲੀਆ ਭੱਟ ਬਾਰੇ ਵੀ ਬਿਆਨ ਦਿੱਤਾ ਸੀ, ਕਾਂਗਰਸ ਨੇਤਾ, ਅਦਾਕਾਰਾ ਅਤੇ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਣਦੀਪ ਸੁਰਜੇਵਾਲਾ 'ਤੇ ਹਮਲਾ ਬੋਲਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ਪਿਆਰ ਦੀ ਦੁਕਾਨ ਖੋਲ੍ਹਣ ਦੀ ਗੱਲ ਚੱਲ ਰਹੀ ਸੀ ਪਰ ਕਾਂਗਰਸ ਨੇ ਨਫ਼ਰਤ ਦੀ ਦੁਕਾਨ ਖੋਲ੍ਹ ਦਿੱਤੀ ਹੈ। ਔਰਤਾਂ ਪ੍ਰਤੀ ਘਟੀਆ ਸੋਚ ਰੱਖਣ ਵਾਲੇ ਕਾਂਗਰਸੀ ਆਗੂ ਅਟੱਲ ਹਾਰ ਦੀ ਨਿਰਾਸ਼ਾ ਵਿੱਚ ਦਿਨੋ-ਦਿਨ ਆਪਣਾ ਚਰਿੱਤਰ ਵਿਗੜਦੇ ਜਾ ਰਹੇ ਹਨ।

JOIN US ON

Telegram
Sponsored Links by Taboola