Navjot Sidhu|ਨਵਜੋਤ ਕੌਰ ਸਿੱਧੂ ਦਾ ਅੱਜ ਦੂਜਾ ਔਪਰੇਸ਼ਨ, ਕੈਂਸਰ ਨਾਲ ਜੂਝ ਰਹੇ ਨੇ ਸਿੱਧੂ
Download ABP Live App and Watch All Latest Videos
View In AppNavjot Sidhu|ਨਵਜੋਤ ਕੌਰ ਸਿੱਧੂ ਦਾ ਅੱਜ ਦੂਜਾ ਔਪਰੇਸ਼ਨ, ਕੈਂਸਰ ਨਾਲ ਜੂਝ ਰਹੇ ਨੇ ਸਿੱਧੂ
#navjotsinghsidhu #navjotkaursidhu #cancer #cricket #rajawarring #abpsanjha #abplive
ਅੱਜ ਨਵਜੋਤ ਕੌਰ ਸਿੱਧੂ ਦਾ ਔਪਰੇਸ਼ਨ ਹੈ, ਉਹ ਕੈਂਸਰ ਨਾਲ ਪੀੜਤ ਨੇ, ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ, ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਕ੍ਰਿਕੇਟ ਕਮੈਂਟਰੀ ਵਿੱਚ ਮਸ਼ਰੂਫ ਹਨ ਉਨ੍ਹਾਂ ਲੋਕ ਸਭਾ ਚੋਣਾਂ ਤੋਂ ਐਣ ਪਹਿਲਾਂ ਇਹ ਫੈਸਲਾ ਲਿਆ,ਸਿਆਸਤ ਤੋਂ ਦੂਰੀ ਅਤੇ ਕਮੈਂਟਰੀ ਵਿੱਚ ਵਾਪਸੀ ਦੇ ਪਿੱਛੇ ਵਜ੍ਹਾ ਮਿਸਿਜ਼ ਸਿੱਧੂ ਦੀ ਬਿਮਾਰੀ ਅਤੇ ਆਰਥਿਕ ਸਥਿਤੀ ਦੱਸੀ ਜਾ ਰਹੀ ਸੀ ਅਤੇ ਹੁਣ ਖੁਦ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਤਨੀ ਦਾ ਅੱਜ ਦੂਜਾ ਔਪਰੇਸ਼ਨ ਹੈ,ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ