ਇੱਕ ਘੰਟੇ 'ਚ ਹੀ ਖ਼ਤਮ ਹੋਇਆ ਸੈਸ਼ਨ ਦਾ ਪਹਿਲਾ ਦਿਨ
Continues below advertisement
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਸ਼ਰਧਾਂਜਲੀ ਸਭਾ ਮਗਰੋਂ ਉਠਾ ਦਿੱਤਾ ਗਿਆ। ਹੁਣ ਕੱਲ੍ਹ 10 ਵਜੇ ਇਜਲਾਸ ਸ਼ੁਰੂ ਹੋਏਗਾ। ਇਸ ਵਿਸ਼ੇਸ਼ ਸੈਸ਼ਨ ਵਿੱਚ ਖੇਤੀਬਾੜੀ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਬਿੱਲ ਲਿਆ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਇਹ ਵਿਸ਼ੇਸ਼ ਸੈਸ਼ਨ ਸਿਰਫ ਇੱਕ ਦਿਨ ਦਾ ਸੱਦਿਆ ਸੀ। ਫਿਰ ਇਸ ਨੂੰ ਦੋ ਦਿਨਾਂ ਦਾ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਰਾਮਾ ਕਰ ਰਹੇ ਹਨ।
ਦਰਅਸਲ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਿੱਲ ਦੀਆਂ ਕਾਪੀਆਂ ਮੰਗ ਰਹੀਆਂ ਹਨ।

Tags :
Farmers Bill 2020 Cm Amrinder Singh Live Kheti Kanoon Punjab Kheti Kanoon Vidhan Sabha Live Today Vidhan Sabha Session Live Vidhan Sabha Session Punjab 2020 Vidhan Sabha Session 2020 Vidhan Sabha Session Punjab Farmers Protest Punjab Vidhan Sabha Special Session Vidhan Sabha Live Punjab Sarkar Vidhan Sabha Session Farmers Bill Abp Sanjha ABP News Punjab Latest News Farmers Law Punjab Vidhan Sabha Vidhan Sabha Akali Dal Punjab News Farmers\' Protest