Birthday celebration to candidacy |'ਸਾਡਾ ਚੰਨੀ ਜਲੰਧਰ'-ਕਾਂਗਰਸ ਵਿੱਚ ਕੇਕ ਨੇ ਪਾਇਆ ਕਲੇਸ਼

Continues below advertisement

Birthday celebration to candidacy |'ਸਾਡਾ ਚੰਨੀ ਜਲੰਧਰ'-ਕਾਂਗਰਸ ਵਿੱਚ ਕੇਕ ਨੇ ਪਾਇਆ ਕਲੇਸ਼

#Charanjitchanni #Sushilkumarrinku #congress #AAP #CMMann #BhagwantMann #HappyBirthday

#Punjab #Loksabhaelection #Rajawarring #abpsanjha #abplive   

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਦਾਅਵੇਦਾਰੀ ਠੋਕ ਰਹੇ ਨੇ ਅਤੇ ਉਹ ਵੀ ਬੜੇ ਵੱਖਰੇ ਅੰਦਾਜ਼ ਵਿੱਚ, ਦਰਅਸਲ ਚਰਨਜੀਤ ਚੰਨੀ ਦਾ ਜਨਮ ਦਿਨ ਸੀ ਅਤੇ ਉਨ੍ਹਾਂ ਨੇ ਕੇਕ ਦੇ ਜ਼ਰੀਏ ਜਲੰਧਰ ਤੋਂ ਟਿਕਟ ਦੀ ਦਾਅਵੇਦਾਰੀ ਠੋਕ ਦਿੱਤੀ, ਲੋਕਸਭਾ ਚੋਣਾਂ ਤੋਂ ਪਹਿਲਾਂ ਚੰਨੀ ਦਾ ਸਪੈਸ਼ਲ ਕੇਕ ਕੱਟਿਆ ਗਿਆ ਜਿਸ ਤੇ ਲਿਖਿਆ ਹੋਇਆ ਸੀ ਸਾਡਾ ਚੰਨੀ ਜਲੰਧਰ |

Continues below advertisement

JOIN US ON

Telegram