Sukhbir singh Badal ਨੇ ਕਿਹਾ 'ਆਪਣੀਆਂ ਗਲਤੀਆਂ ਨਾਲ ਪਾਰਟੀ ਕਮਜ਼ੋਰ ਹੋਈ ਹੈ'
Sukhbir singh Badal ਨੇ ਕਿਹਾ 'ਆਪਣੀਆਂ ਗਲਤੀਆਂ ਨਾਲ ਪਾਰਟੀ ਕਮਜ਼ੋਰ ਹੋਈ ਹੈ'
#SukhbirSinghBadal #ShiromaniAkaliDal #BhagwantMann #RajaWarring #
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੀਆਂ ਹੀ ਗਲਤੀਆਂ ਕਰਕੇ ਪਾਰਟੀ ਕਮਜ਼ੋਰ ਹੋ ਗਈ, ਅਤੇ ਇਹ ਵੱਡਾ ਬਿਆਨ ਉਨ੍ਹਾਂ ਗਿੱਦੜਬਾਹਾ 'ਚ ਉਦੋਂ ਦਿੱਤਾ ਜਦੋਂ ਉਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ|