ਐਕਸ਼ਨ ਦੀ ਤਿਆਰੀ , ਕੀ ਪਹਿਲਾਂ ਗਾਜੀਪੁਰ ਦੀ ਵਾਰੀ ?

Continues below advertisement

ਗਾਜੀਪੁਰ ਬੌਰਡਰ ‘ਤੇ ਹਲਾਤ ਤਨਾਅਪੂਰਨ, ਵੱਡੀ ਗਿਣਤੀ ‘ਚ ਪੁਲਿਸ ਅਤੇ RAF ਤੈਨਾਤ, ਬਿਜਲੀ-ਪਾਣੀ ਬੰਦ, ਉੱਤਰ-ਪ੍ਰਦੇਸ਼ ਸਰਕਾਰ ਨੇ ਅੰਦੋਲਨ ਖ਼ਤਮ ਕਰਵਾਉਣ ਦੇ ਦਿੱਤੇ ਹੁਕਮ ।ਸਿੰਘੂ ਬੌਰਡਰ 'ਤੇ ਕਿਸਾਨ ਲੀਡਰਾਂ ਨੇ ਕੱਢਿਆ ਸਦਭਾਵਨਾ ਮਾਰਚ, ਅੰਦੋਲਨ ਜਾਰੀ ਰੱਖਣ ਦਾ ਪ੍ਰਣ, 26 ਜਨਵਰੀ ਦੀ ਹਿੰਸਾ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ।ਸਿੰਘੂ ਤੇ ਟਿੱਕਰੀ ਬੌਰਡਰ 'ਤੇ ਪੁਲਿਸ ਵੱਲੋਂ ਸਖ਼ਤ ਬੈਰੀਕੇਡਿੰਗ, ਨੌਜਵਾਨਾਂ ਨੇ ਲੋਕਾਂ ਨੂੰ ਘਰ ਨਾ ਜਾਣ ਦੀ ਕੀਤੀ ਅਪੀਲ, ਪਾਨੀਪਤ-ਰੋਹਤਕ ਟੋਲ ਪਲਾਜ਼ਾ ਹੋਇਆ ਸ਼ੁਰੂ, ਪ੍ਰਸ਼ਾਸਨ ਨੇ ਧਰਨਾ ਚੁੱਕਵਾਇਆ

Continues below advertisement

JOIN US ON

Telegram