Sugar Daddy ਦੀ ਕਰਤੂਤ,14 ਸਾਲ ਦੀ ਬੱਚੀ ਨੂੰ ਲੈ ਗਿਆ ਹੋਟਲ,ਅਗਿਓਂ ਹੋਟਲ ਵਾਲਿਆਂ ਨੇ ਵੀ ਚੰਦ ਪੈਸਿਆਂ ਲਈ ਦਿੱਤਾ ਕਮਰਾ
Download ABP Live App and Watch All Latest Videos
View In AppSugar Daddy ਦੀ ਕਰਤੂਤ,14 ਸਾਲ ਦੀ ਬੱਚੀ ਨੂੰ ਲੈ ਗਿਆ ਹੋਟਲ,ਅਗਿਓਂ ਹੋਟਲ ਵਾਲਿਆਂ ਨੇ ਵੀ ਚੰਦ ਪੈਸਿਆਂ ਲਈ ਦਿੱਤਾ ਕਮਰਾ
ਲਹਿਰਾਗਾਗਾ - Sugar ਡੈਡੀ ਦੀ ਕਰਤੂਤ
14 ਸਾਲ ਦੀ ਬੱਚੀ ਨੂੰ ਲੈ ਗਿਆ ਹੋਟਲ
ਅਗਿਓਂ ਹੋਟਲ ਵਾਲਿਆਂ ਨੇ ਵੀ ਚੰਦ ਪੈਸਿਆਂ ਲਈ ਦਿੱਤਾ ਕਮਰਾ
ਲਹਿਰਾਗਾਗਾ - ਬੱਚੀ ਦੇ ਸਕੂਲ 'ਚ ਪੇਂਟ ਕਰਨ ਆਇਆ ਸੀ ਮੁਲਜ਼ਮ
ਵਰਗਲਾ ਕੇ 14 ਸਾਲ ਦੀ ਬੱਚੀ ਨੂੰ ਲੈ ਗਿਆ ਹੋਟਲ
ਅਗਿਓਂ ਹੋਟਲ ਵਾਲਿਆਂ ਨੇ ਵੀ ਚੰਦ ਪੈਸਿਆਂ ਲਈ ਦਿੱਤਾ ਕਮਰਾ
ਮੁਲਜ਼ਮ ਪਵਨ ਕੁਮਾਰ ਨੇ 14 ਸਾਲਾ ਬੱਚੀ ਦਾ ਕੀਤਾ ਬਲਾਤਕਾਰ
ਪੁਲਿਸ ਤੱਕ ਪਹੁੰਚਿਆ ਮਾਮਲਾ - ਮੁਲਜ਼ਮ ਕਾਬੂ
ਹੋਟਲ ਮਾਲਕ ਤੇ ਮੈਨੇਜਰ ਫ਼ਰਾਰ - ਭਾਲ ਜਾਰੀ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।