65 ਸਾਲਾਂ ਦੀ ਬਜ਼ੂਰਗ ਪਰਾਲੀ 'ਚ ਲੱਗੀ ਅੱਗ ਨਾਲ ਝੁਲਸੀ, ਹੋਈ ਮੋਤ

ਤਰਨ ਤਾਰਨ ਦੇ ਪਿੰਡ ਵੀਰਮ ਦੀ ਘਟਨਾ.ਬਜ਼ੁਰਗ ਔਰਤ ਪੋਤਰੇ ਨਾਲ ਐਕਟਿਵਾ 'ਤੇ ਜਾ ਰਹੀ ਸੀ.ਅੱਗ ਲੱਗੀ ਪਰਾਲੀ 'ਚ ਐਕਟਿਵਾ ਸਮੇਤ ਡਿੱਗੀ ਬਜ਼ੁਰਗ ਔਰਤ.ਬੁਰੀ ਤਰ੍ਹਾਂ ਝੁਲਸਣ ਕਾਰਨ ਮਨਜੀਤ ਕੌਰ ਦੀ ਮੌਤ

JOIN US ON

Telegram
Sponsored Links by Taboola