ਅਕਾਲੀ ਦਲ 'ਚ ਵੱਡਾ ਧਮਕਾ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨ

ਅਕਾਲੀ ਦਲ 'ਚ ਵੱਡਾ ਧਮਕਾ ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨ

ਬਾਗੀ ਧੜੇ ਐਲਾਨ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ

ਸੁਖਦੇਵ ਸਿੰਘ ਢੀਡਸਾ ਦੇ ਬਿਆਨ ਤੇ ਕਿਹਾ ਕਿ ਸਰਪ੍ਰਸਤ ਸਿਰਫ ਇੱਕ ਸਨਮਾਨ ਹੁੰਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਫੈਸਲਾ ਰੱਦ ਕਰਨ ਦਾ

ਇੱਕ ਵਿਅਕਤੀ ਨਹੀਂ ਫੈਸਲਾ ਲੈ ਸਕਦਾ ਕਿ ਅਸੀਂ ਅਕਾਲੀ ਦਲ ਵਿੱਚ ਰਹਾਂਗੇ ਜਾਂ ਨਹੀਂ ਅਕਾਲੀ ਇੱਕ ਸੋਚ ਹੈ ਕਿਸੇ ਦੀ ਨਿੱਜੀ ਮਲਕੀਅਤ ਨਹੀਂ
 
ਸੁਖਵੀਰ ਬਾਦਲ ਆਪ ਦੇਵੇ ਜਵਾਬ ਬੇਅਦਬੀਆਂ ਦਾ ਅਸੀਂ ਤਾਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਸੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੋ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰ ਰਹੇ ਨੇ   

 

JOIN US ON

Telegram
Sponsored Links by Taboola