Akali Dal ਦੇ ਬਾਗੀ ਧੜੇ ਦੇ ਲੀਡਰ ਹੋਏ ਇੱਕਠੇ ਕੀ ਬਣਾਉਣਗੇ ਅਗਲੀ ਰਣਨੀਤੀ ?
Akali Dal ਦੇ ਬਾਗੀ ਧੜੇ ਦੇ ਲੀਡਰ ਹੋਏ ਇੱਕਠੇ ਕੀ ਬਣਾਉਣਗੇ ਅਗਲੀ ਰਣਨੀਤੀ ?
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਚੰਡੀਗੜ੍ਹ ਵਿੱਚ ਅਹਿਮ ਪ੍ਰੈੱਸ ਕਾਨਫਰੰਸ,
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋਂ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ,
ਬੀਤੀ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵੱਲੋਂ 8 ਮੈਂਬਰਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿੱਚੋਂ ਕੱਢਿਆ ਗਿਆ ਸੀ ਬਾਹਰ,
ਬਾਗੀ ਧੜੇ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕੀਤੇ ਜਾ ਰਹੇ ਹਨ ਸਵਾਲ
ਸੁਖਦੇਵ ਸਿੰਘ ਢਿੰਡਸਾ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ ਮੀਟਿੰਗ
ਸੁਖਦੇਵ ਸਿੰਘ ਢਿੰਡਸਾ ਅਤੇ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰ ਮੋਜੁਦ
Tags :
Akali Dal