ਜੀਰਾ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਕਾਰ ਸਵਾਰ ਦੀ ਜਾਨ
ABP Sanjha
Updated at:
28 May 2024 08:59 PM (IST)
Download ABP Live App and Watch All Latest Videos
View In Appਜੀਰਾ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਕਾਰ ਸਵਾਰ ਦੀ ਜਾਨ
ਫਿਰੋਜਪੁਰ ਦੇ ਹਲਕਾ ਜੀਰਾ ਸ਼ਾਹ ਵਾਲਾ ਰੋਡ ਤੋਂ ਕਚਹਿਰੀ ਰੋਡ ਤੇ ਕਾਰ ਨੂੰ ਲੱਗੀ ਅੱਗ । ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ । ਕਾਰ ਸੜ ਕੇ ਹੋਈ ਸਵਾਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਦਸਿਆ ਜਾ ਰਿਹਾ ਹੈ ਕਿ ਗਰਮੀ ਜ਼ਿਆਦਾ ਕਾਰਨ ਕਾਰ ਵਿੱਚ ਸ਼ੋਰਟ ਸਰਕਟ ਹੋਣ ਕਾਰਨ ਲਗੀ ਅੱਗ । ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਸ਼ਾਹ ਵਾਲਾ ਰੋਡ ਤੋਂ ਕਚਹਿਰੀ ਰੋਡ ਤੇ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਧੂੰ ਧੂੰ ਕਰਦੀ ਕਾਰ ਸੜ ਗਈ ਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫਿਰ ਵੀ ਕਾਰ ਸੜ ਕੇ ਸਵਾਹ ਹੋ ਗਈ ਅਤੇ ਜਾਨੀ ਨੁਕਸਾਨ ਨਹੀਂ ਹੋਇਆ ।