Moga | ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਤੇ ਕਾਰ ਵਿਚਕਾਰ ਟੱਕਰ,ਮਰੀਜ਼ ਦੀ ਮੌਤ -8 ਜਖ਼ਮੀ

Continues below advertisement

Moga | ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਤੇ ਕਾਰ ਵਿਚਕਾਰ ਟੱਕਰ,ਮਰੀਜ਼ ਦੀ ਮੌਤ -8 ਜਖ਼ਮੀ 
#Moga #Caraccident #Ambulanceaccident #Abplive 
ਮੋਗਾ - ਐਂਬੂਲੈਂਸ ਤੇ ਕਾਰ ਵਿਚਕਾਰ ਟੱਕਰ
ਐਂਬੂਲੈਂਸ 'ਚ ਮੌਜ਼ੂਦ ਮਰੀਜ਼ ਦੀ ਮੌਤ, 8 ਜਖ਼ਮੀ 
ਗੱਡੀਆਂ ਦੇ ਪਰਖੱਚੇ ਉੱਡੇ - ਭਿਆਨਕ ਹਾਦਸਾ 
ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਮੋਗਾ ਤੋਂ 
ਜਿਥੇ ਇਕ ਐਂਬੂਲੈਂਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ |
ਹਾਦਸੇ ਦੌਰਾਨ ਐਂਬੂਲੈਂਸ 'ਚ ਲਿਜਾਏ ਜਾ ਰਹੇ ਮਰੀਜ਼ ਦੀ ਮੌਤ ਹੋ ਗਈ 
ਜਦਕਿ 8 ਲੋਕ ਜਖਮੀ ਹੋਏ ਹਨ |
ਹਾਦਸਾ ਕਿੰਨਾ ਭਿਆਨਕ ਸੀ ਇਸਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ 
ਗੱਡੀਆਂ ਦੇ ਪਰਖੱਚੇ ਉੱਡ ਚੁੱਕੇ ਹਨ |
ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਚ ਕੁਝ ਲੋਕ ਮਰੀਜ਼ ਨੂੰ ਲੈ ਕੇ ਭਠਿੰਡਾ ਜਾ ਰਹੇ ਸੀ 
ਤੇ ਸੜਕ ਤੇ ਮੋੜ ਕੱਟਣ ਦੌਰਾਨ ਕਾਰ ਤੇ ਐਂਬੂਲੈਂਸ ਦੀ ਟੱਕਰ ਹੋ ਗਈ 
ਤੇ ਭਾਣਾ ਵਾਪਰ ਗਿਆ |

Continues below advertisement

JOIN US ON

Telegram