ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਹੋਈ ਮੀਟਿੰਗ

Continues below advertisement

ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਹੋਈ ਮੀਟਿੰਗ 

ਖਨੌਰੀ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ... 22 ਜੁਲਾਈ ਨੂੰ ਦਿੱਲੀ ਸੰਵਿਧਾਨ ਭਵਨ ਦੇ ਵਿੱਚ ਕਨਵੈਂਸ਼ਨ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮਿਲ ਕੇ ਕਿਸਾਨ ਆਪਣੀਆਂ ਮੰਗਾਂ ਸੌਪਣਗੇ ਤਾਂ ਜੋ ਸੰਸਦ ਦੇ ਵਿੱਚ ਵਿਰੋਧੀ ਧਿਰ ਰਾਹੀਂ ਦਬਾਅ ਪਾ ਕੇ ਪ੍ਰਾਈਵੇਟ ਬਿਲ ਪਾਸ ਕਰਵਾਇਆ ਜਾ ਸਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਜਲਦ ਨਵਨੀਤ ਜਲਵੇੜਾ ਦੀ ਗਿਰਫਤਾਰੀ ਨੂੰ ਲੈ ਕੇ ਅੰਬਾਲਾ ਦੇ SSP ਦੇ ਦਫਤਰ ਦਾ ਘਿਰਾ ਕਰਨਗੇ ਤੇ ਹਾਈ ਕੋਰਟ ਦੇ ਫੈਸਲੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਫੈਸਲੇ ਨੇ ਦੱਸ ਦਿੱਤਾ ਹੈ ਕਿ ਰਾਸਤਾ ਕਿਸਾਨਾਂ ਨੇ ਨਹੀਂ ਹਰਿਆਣਾ ਸਰਕਾਰ ਨੇ ਰੋਕਿਆ ਹੈ ।
Continues below advertisement

JOIN US ON

Telegram