ਦਰਵਾਜਾ ਖੋਲੋ ਮਾਂ ਮੈ ਆ ਰਿਹਾ, ਪਰ ਆਈ ਪੁੱਤ ਦੀ ਲਾਸ਼..!

Continues below advertisement

ਦਰਵਾਜਾ ਖੋਲੋ ਮਾਂ ਮੈ ਆ ਰਿਹਾ, ਪਰ ਆਈ ਪੁੱਤ ਦੀ ਲਾਸ਼..!

ਫਾਜਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ

ਮਾਂ, ਗੇਟ ਖੋਲ੍ਹੋ, ਮੈਂ ਆ ਰਿਹਾ ਹਾਂ, ਪਰ ਪੁੱਤ ਦੀ ਲਾਸ਼ ਆਈ: ਫਾਜ਼ਿਲਕਾ 'ਚ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਤ, ਉਹ ਆਪਣੇ ਦੋਸਤ ਨੂੰ ਘਰ ਛੱਡ ਕੇ ਵਾਪਸ ਆ ਰਿਹਾ ਸੀ। ਫਾਜ਼ਿਲਕਾ ਦੇ ਸਰਹੱਦੀ ਇਲਾਕੇ ਢਾਣੀ ਰੇਸ਼ਮ ਸਿੰਘ ਨੇੜੇ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਦੋਸਤ ਨੂੰ ਛੱਡ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਲੱਕੜਾਂ ਨਾਲ ਭਰੀ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 19 ਸਾਲ ਦਸੀ ਜਾ ਰਹੀ ਹੈ । ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਨਹੀਂ ਪਤਾ ਸੀ ਕਿ ਉਸਨੂੰ ਇਹ ਖਬਰ ਸੁਣਨ ਨੂੰ ਮਿਲੇਗੀ।

Continues below advertisement

JOIN US ON

Telegram