SKM Leader meeting With rahul Gandhi | ਟਿਕੈਤ ਸਮੇਤ 12 ਕਿਸਾਨ ਆਗੂ ਅੱਜ ਰਾਹੁਲ ਗਾਂਧੀ ਨਾਲ ਕਰੇਗਾ ਮੁਲਾਕਾਤ
Continues below advertisement
SKM Leader meeting With rahul Gandhi | ਟਿਕੈਤ ਸਮੇਤ 12 ਕਿਸਾਨ ਆਗੂ ਅੱਜ ਰਾਹੁਲ ਗਾਂਧੀ ਨਾਲ ਕਰੇਗਾ ਮੁਲਾਕਾਤ
SKM ਦਾ ਵਫ਼ਦ ਅੱਜ ਰਾਹੁਲ ਗਾਂਧੀ ਨੂੰ ਕਰੇਗਾ ਮੁਲਾਕਾਤ
ਟਿਕੈਤ ਸਮੇਤ 12 ਕਿਸਾਨ ਆਗੂ ਹੋਣਗੇ ਸ਼ਾਮਲ
ਸ਼ਾਮ 5 ਵਜੇ ਸੰਸਦ ਭਵਨ ਵਿੱਚ ਹੋ ਸਕਦੀ ਹੈ ਮੁਲਾਕਾਤ
ਸੰਯੁਕਤ ਕਿਸਾਨ ਮੋਰਚਾ (SKM) ਦੇ 12 ਮੈਂਬਰਾਂ ਦਾ ਵਫ਼ਦ ਅੱਜ ਰਾਹੁਲ ਗਾਂਧੀ ਨੂੰ ਕਰੇਗਾ ਮੁਲਾਕਾਤ
ਇਹ ਮੀਟਿੰਗ ਸ਼ਾਮ 5 ਵਜੇ ਸੰਸਦ ਭਵਨ ਵਿੱਚ ਹੋ ਸਕਦੀ ਹੈ।
12 ਮੈਂਬਰਾਂ ਦਾ ਵਫ਼ਦ 'ਚ 1) Balbir Singh
3) Darshan Pal
11) Rakesh Tikait
ਇਸ ਤੋਂ ਪਹਿਲਾਂ ਸਰਵਣ ਸਿੰਘ ਪੰਧੇਰ ਅਤੇ ਡੱਲੇਵਾਲ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਸੰਸਦ ਭਵਨ ਕੰਪਲੈਕਸ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ
ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਉਠਾਈ
ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਦਸਣਗੇ
Continues below advertisement
Tags :
PUNJAB NEWS