ਆੜ੍ਹਤੀਆਂ ਨੇ ਕਿਸਾਨਾਂ ਅੱਗੇ ਰੱਖਿਆ ਆਪਣਾ ਦੁੱਖੜਾ । IT Raid । Kisan Andolan

ਪੰਜਾਬ ਦੇ ਕਈ ਆੜ੍ਹਤੀਆਂ 'ਤੇ ਇਨਕਮ ਟੈਕਸ ਦੀ ਰੇਡ
ਆੜ੍ਹਤੀਆ ਐਸੋਸੀਏਸ਼ਨ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੁਲਾਕਾਤ
'ਕਿਸਾਨ-ਆੜ੍ਹਤੀਆਂ ਦਾ ਨਹੁੰ-ਮਾਸ ਦਾ ਰਿਸ਼ਤਾ'
'ਪੰਜਾਬ 'ਚ 6 ਆੜਤੀਆਂ ਦੇ ਛਾਪੇਮਾਰੀ ਕੀਤੀ ਗਈ'
'ਮਾਮਲਾ ਕਿਸਾਨ ਜਥੇਬੰਦੀਆਂ ਦੇ ਧਿਆਨ 'ਚ ਲਿਆਂਦਾ'
'CRPF ਨੂੰ ਨਾਲ ਲੈ ਕੇ ਰੇਡ ਕ੍ਰਿਮਿਨਲ ਲੋਕਾਂ 'ਤੇ ਹੁੰਦੀ'
'ਆੜ੍ਹਤੀਏ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ'
'ਕਿਸਾਨਾਂ ਤੇ ਆੜ੍ਹਤੀਏ ਨੂੰ ਦੋ ਕਰਨ ਲਈ ਰੇਡ ਹੋਈ'

JOIN US ON

Telegram
Sponsored Links by Taboola