ਕਿਸਾਨ ਚਿੰਤਾ ਛੱਡ ਦੇਣ AAP ਬੈਠੀ ਐ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ : Kataruchak@ABP Sanjha
Continues below advertisement
ਪੰਜਾਬ ਸਰਕਾਰ ਦਾ ਇਕ ਮਹੀਨਾ ਪੂਰਾ ਹੋ ਗਿਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਅੱਗੇ ਪਹਿਲੇ 15 ਦਿਨਾਂ ਵਿਚ ਹੀ ਖੇਤੀ ਦਾ ਬਹੁਤ ਵੱਡਾ ਮਸਲਾ ਆ ਗਿਆ ਸੀ। ਇਸ 'ਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਹਮੇਸ਼ਾ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਥੋੜੀ ਮੁਸ਼ਕਿਲ ਤਾਂ ਹੈ ਪਰ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਕਰਾਂਗੇ।
Continues below advertisement
Tags :
Punjab News Wheat Procurement Punjabi News Punjab Update Mandi Board Live News Abp Sanjha Live FCI Latest Punjab News Punjab Breaking News ABP Sanjha Latest News ABP Sanjha News Update ABP Sanjha Live Updates ABP Sanjha Latest Breaking Punjabi Latest News Punjab Live Wheat Procurement News Wheat Issue In Punjab Employees Of Procurement Agencies Markfed Punjab Wheat Issue Wheat Procurement Issue Wheat Procurement Issue News