Breaking : ਪੰਜਾਬ ਦੇ ਮਸਲਿਆਂ 'ਤੇ 21 ਅਪ੍ਰੈਲ ਨੂੰ ਰਾਜਪਾਲ ਨਾਲ ਮਿਲਣਗੇ ਸਿੱਧੂ
Sarfaraz Singh
Updated at:
19 Apr 2022 03:09 PM (IST)
21 ਅਪ੍ਰੈਲ ਨੂੰ ਰਾਜਪਾਲ ਨਾਲ ਮਿਲਣਗੇ ਸਿੱਧੂ
ਪੰਜਾਬ ਦੇ ਮਸਲਿਆਂ ਤੇ ਤਿੰਨ ਮੈਂਬਰੀ ਵਫਦ ਕਰੇਗਾ ਮੁਲਾਕਾਤ
ਨਵੇਂ ਪ੍ਰਧਾਨ ਨੂੰ ਵੀ ਵਫਦ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
ਮਨ ਮੁਟਾਵ ਦੇ ਸਵਾਲ ਬਾਰੇ ਵੀ ਰਾਜਾ ਵੜਿੰਗ
ਪ੍ਰਧਾਨ ਘਰ ਆਉਣਾ ਚਾਹੁਣ ਤਾਂ ਸਾਰੇ ਦਰਵਾਜ਼ੇ ਖੁੱਲੇ-ਸਿੱਧੂ