ਕੈਪਟਨ ਦਾ ਫਾਰਮ ਹਾਉਸ ਘੇਰਨ 'ਤੇ AAP ਵਰਕਰਾਂ ਨੂੰ ਪੁਲਿਸ ਨੇ ਚੁੱਕਿਆ
ਕੈਪਟਨ ਦਾ ਫਾਰਮ ਹਾਊਸ ਘੇਰਨ ਦੀ AAP ਨੇ ਕੀਤੀ ਕੋਸ਼ਿਸ਼.ਕਥਿਤ ਸਕੌਲਰਸ਼ਿਪ ਘੋਟਾਲੇ 'ਤੇ ਧਰਮਸੋਤ ਨੂੰ ਮਿਲੀ ਕਲੀਨ ਚਿੱਟ 'ਤੇ
AAP ਵਰਕਰਾਂ ਨੇ ਸਿਸਵਾਂ ਫਾਰਮ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼ ਤੇ ਪੁਲਿਸ ਨੇ AAP ਵਰਕਰਾਂ ਨੂੰ ਲਿਆ ਹਿਰਾਸਤ 'ਚ.ਤੇ ਨਾਲ ਹੀ ਕਿਹਾ ਪੱਟੜੀਆਂ 'ਤੇ ਬੈਠੇ ਕਿਸਾਨ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੇ.ਸਰਕਾਰ ਸੈਸ਼ਨ ਬੁਲਾਉਣ ਦੀ ਥਾਂ ਕਿਸਾਨ ਜਥੇਬੰਦੀਆਂ ਨੂੰ ਧਮਕਾ ਰਹੀ'

Tags :
AAP Worker Protest Siswan Captain Farm House Protest Bhagwant Mann Muhim Captain Labbo Scheme Abp Sanjha Aap Protest Captain Amarinder Singh Bhagwant Mann