JCT ਘੋਟਾਲੇ ਨੂੰ ਲੈ ਕੇ AAP ਦਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਪ੍ਰਦਰਸ਼ਨ
AAP ਲੀਡਰਾਂ ਅਤੇ ਵਰਕਰਾਂ ਵੱਲੋਂ ਕੀਤਾ ਗਿਆ ਵਿਰੋਧ
ਹੁਸ਼ਿਆਰਪੁਰ ਵਿੱਚ AAP ਵੱਲੋਂ ਵਿਖਾਏ ਗਏ ਕਾਲੇ ਝੰਡੇ
ਮੁਹਾਲੀ 'ਚ ਕੋਰੋੜਾਂ ਦੀ ਜ਼ਮੀਨ ਸਸਤੇ ਭਾਅ ਦੇਣ ਦੇ ਇਲਜ਼ਾਮ
ਪੰਜਾਬ ਲੋਕਪਾਲ ਨੇ ਸੁੰਦਰ ਸ਼ਾਮ ਅਰੋੜਾ ਨੂੰ ਭੇਜਿਆ ਨੋਟਿਸ
ਮੁਹਾਲੀ ‘ਚ 31 ਏਕੜ ਜ਼ਮੀਨ ਖਰੀਦ ‘ਚ ਘੁਟਾਲੇ ਦੇ ਇਲਜ਼ਾਮ
ਬਹੁ ਕਰੋੜੀ ਜ਼ਮੀਨ ਦੀ ਸਸਤੇ ਭਾਅ ‘ਤੇ ਦੇਣ ਦੇ ਇਲਜ਼ਾਮ
ਸਰਕਾਰੀ ਖ਼ਜ਼ਾਨੇ ਨੂੰ ਘਾਟਾ ਪਾਉਣ ਦੇ ਇਲਜ਼ਾਮ ਲਾਏ ਗਏ
ਪੰਜਾਬ ਦੇ ਲੋਕਪਾਲ ਨੇ ਮੰਤਰੀ ਨੂੰ ਨੋਟਿਸ ਜਾਰੀ ਕੀਤਾ
PSIEC ਦੇ ਡਾਇਰੈਕਟਰ ਅਤੇ ਜਨਰਲ ਮੈਨੇਜਰ ਨੂੰ ਵੀ ਨੋਟਿਸ ਗਿਆ
12 ਅਕਤੂਬਰ ਨੂੰ ਲੋਕਪਾਲ ਸਾਹਮਣੇ ਪੇਸ਼ ਹੋਣ ਦੇ ਦਿੱਤੇ ਨੇ ਆਦੇਸ਼

JOIN US ON

Telegram
Sponsored Links by Taboola