ਲੌਗੋਵਾਲ 'ਚ ਕਿਸਾਨਾਂ ਵੱਲੋਂ ਕੈਪਟਨ ਦੇ ਮੰਤਰੀ ਦਾ ਜਬਰਦਸਤ ਵਿਰੋਧ, ਭਖਿਆ ਮਾਹੌਲ

Continues below advertisement

ਵਿਜੇ ਇੰਦਰ ਸਿੰਗਲਾ ਦਾ ਕਿਸਾਨਾਂ ਨੇ ਕੀਤਾ ਵਿਰੋਧ
ਕਾਲੇ ਅਤੇ ਕਿਸਾਨੀ ਝੰਡੇ ਦਿਖਾ ਕੇ ਮੰਤਰੀ ਦਾ ਕੀਤਾ ਵਿਰੋਧ
ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਲਾਏ ਗਏ ਮੰਤਰੀ
ਸਾਨੂੰ ਤਾਂ ਕੋਈ ਵਿਰੋਧ ਕਰਨ ਵਾਲਾ ਦਿਸਿਆ ਹੀ ਨਹੀਂ-ਧਰਮਸੋਤ
ਉਹ ਸਾਡਾ ਨਹੀਂ ਬੀਜੇਪੀ ਦਾ ਵਿਰੋਧ ਕਰ ਰਹੇ ਨੇ-ਸਿੰਗਲਾ
ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਸਿਆਸੀ ਲੀਡਰਾਂ ਨੂੰ ਘੇਰ ਰਹੇ ਕਿਸਾਨ

Continues below advertisement

JOIN US ON

Telegram