ਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂ
ABP Sanjha
Updated at:
13 Jul 2024 10:52 AM (IST)
Download ABP Live App and Watch All Latest Videos
View In Appਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂ
ਤਸਵੀਰਾਂ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਜ਼ਿਮਨੀ ਚੋਣ ਦੀਆਂ ਹਨ । ਜਿੱਥੇ ਅੱਜ ਨਤੀਜੇ ਆਏ ਹਨ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਖੁਸ਼ੀ ਮਨਾਈ ਜਾ ਰਹੀ ਹੈ । ਲੱਡੂ ਵੰਡੇ ਜਾ ਰਹੇ ਹੈ ਤੇ ਪਟਾਕੇ ਚਲਾਏ ਜਾ ਰਹੇ ਹੈ । ਆਪ ਉਮੀਦਵਾਰ ਮਹਿੰਦਰ ਭਗਤ ਨੇ ਹਜੇ ਤੱਕ ਵੱਡੀ ਲੀਡ ਬਣਾਈ ਹੋਈ ਹੈ। ਆਮ ਆਦਮੀ ਪਾਰਟੀ ਦੀ ਲੀਡ ਬਣੀ ਹੋਈ ਹੈ ਲਗਾਤਾਰ ਆਪ ਸਮਰਥਕਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ,,,ਨੱਚ ਕੇ ਖੁਸ਼ੀ ਮਨਾ ਰਹੇ ਨੇ ਆਪ ਸਮਰਥਕ ਅਤੇ ਨਾਲ ਹੀ ਮਹਿੰਦਰ ਭਗਤ ਦੇ ਪਿਤਾ ਨੇ ਵੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ