ਵਿਧਾਨ ਸਭਾ ਇਜਲਾਸ 'ਚ AAP ਦੀ 'No Entry'

Continues below advertisement
ਪੰਜਾਬ ਵਿਧਾਨ ਸਭਾ ਦਾ ਇਜਲਾਸ 
ਇਜਲਾਸ 'ਚ ਨਾ ਜਾਣ ਦੇਣ 'ਤੇ AAP ਨੂੰ ਇਤਰਾਜ਼
PPE ਕਿਟਸ ਪਾ ਪੁੱਜੇ AAP ਵਿਧਾਇਕ
'ਸੈਸ਼ਨ ਦੇ ਨਾਮ 'ਤੇ ਸਰਕਾਰ ਦਾ ਡਰਾਮਾ'
'ਕੈਪਟਨ 5 ਮਹੀਨਿਆਂ ਤੋਂ ਲਗਜ਼ਰੀ ਕੁਆਰੰਟੀਨ ਤੋਂ ਬਾਹਰ ਨਹੀਂ ਨਿਕਲੇ' 
ਸੈਸ਼ਨ 'ਚ ਸ਼ਾਮਿਲ ਹੋਣ ਲਈ MLA's ਕੋਲ ਨੈਗਟਿਵ ਕੋਰੋਨਾ ਰਿਪੋਰਟ ਲਾਜ਼ਮੀ
'ਕੋਰੋਨਾ ਪੀੜਤ ਵਿਧਾਇਕਾਂ ਦੇ ਕੌਨਟੈਕਟਸ ਨੂੰ ਨਹੀਂ ਮਿਲੀ ਐਂਟਰੀ'
'ਵਿਰੋਧੀ ਧਿਰ ਲੀਡਰ ਹਰਪਾਲ ਚੀਮਾ ਨੂੰ ਰੋਕਿਆ ਗਿਆ'
'ਪੰਜਾਬ 'ਚ ਹਰ ਰੋਜ਼ ਵੱਧ ਰਹੇ ਕੋਰੋਨਾ ਮਰੀਜ਼'
'ਪੰਜਾਬ ਦੇ ਕਈ ਮਸਲੇ ਕੀਤੇ ਨਹੀਂ ਜਾ ਸਕਦਾ ਨਜ਼ਰਅੰਜ਼ਾਦ'
'ਪੰਜਾਬ ਦੀ ਖੇਤੀਬਾੜੀ ਖ਼ਤਮ ਕੀਤਾ ਜਾ ਰਿਹਾ'
'ਕੋਰੋਨਾ ਨਾਲੋਂ ਵੱਧ ਪੰਜਾਬ ਨੂੰ ਕਾਂਗਰਸ ਤੋਂ ਖ਼ਤਰਾ'
'ਸੈਸ਼ਨ 'ਚ ਕੁਝ ਵਿਧਾਇਕਾਂ ਨੂੰ ਹੀ ਜਾਣ ਦੀ ਇਜਾਜ਼ਤ'
ਪੰਜਾਬ ਵਿਧਾਨ ਸਭਾ ਦਾ ਇਜਲਾਸ 
PPE ਕਿਟਸ ਪਾ ਕੇ ਵਿਧਾਨ ਸਭਾ ਪਹੁੰਚੇ AAP ਵਿਧਾਇਕ
Continues below advertisement

JOIN US ON

Telegram