ਭਾਰੀ ਮੀਂਹ ਨਾਲ 3 ਮੰਜਿਲਾ ਇਮਾਰਤ ਢੇਹ-ਢੇਰੀ, 3 ਦੀ ਮੌਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਤਿੰਨ ਮੰਜ਼ਿਲਾਂ ਇਮਾਰਤ ਦੀ ਡਿੱਗੀ ਛੱਤ
ਹਾਦਸੇ 'ਚ ਤਿੰਨ ਲੋਕਾਂ ਦੀ ਹੋਈ ਮੌਤ
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਵਾਪਰਿਆ ਹਾਦਸਾ
ਅੰਮ੍ਰਿਤਸਰ 'ਚ 3 ਮੰਜ਼ਿਲਾਂ ਇਮਾਰਤ ਦੀ ਛੱਤ ਡਿੱਗੀ
ਭਾਰੀ ਮੀਂਹ ਕਾਰਨ ਹੋਇਆ ਭਿਆਨਕ ਹਾਦਸਾ
ਇਮਾਰਤ ਦੀ ਛੱਤ ਡਿੱਗਣ ਨਾਲ 3 ਲੋਕਾਂ ਦੀ ਹੋਈ ਮੌਤ
ਹਾਦਸੇ 'ਚ ਤਿੰਨ ਲੋਕ ਜਖ਼ਮੀ ਹਸਪਤਾਲ ਦਾਖ਼ਲ
ਬਿਲਡਿੰਗ 'ਚ ਕਿਰਾਏ 'ਤੇ ਰਹਿ ਰਹੇ ਸੀ ਪਰਿਵਾਰ
ਸਥਾਨਕ ਕੌਂਸਲਰ ਦੱਸੇ ਜਾ ਰਹੇ ਇਮਾਰਤ ਦੇ ਮਾਲਕ
ਹਾਦਸੇ 'ਚ ਤਿੰਨ ਲੋਕ ਜਖ਼ਮੀ ਹਸਪਤਾਲ ਦਾਖ਼ਲ
ਬਿਲਡਿੰਗ 'ਚ ਕਿਰਾਏ 'ਤੇ ਰਹਿ ਰਹੇ ਸੀ ਪਰਿਵਾਰ
ਸਥਾਨਕ ਕੌਂਸਲਰ ਦੱਸੇ ਜਾ ਰਹੇ ਇਮਾਰਤ ਦੇ ਮਾਲਕ