Abohar | ਅਬੋਹਰ ਦੇ ਪਿੰਡ ਪੰਜਾਵਾਂ ਦੇ ਲੋਕਾਂ ਨੇ ਲਗਾਇਆ ਚਿੱਕੜ 'ਚ ਝੋਨਾ
Abohar | ਅਬੋਹਰ ਦੇ ਪਿੰਡ ਪੰਜਾਵਾਂ ਦੇ ਲੋਕਾਂ ਨੇ ਲਗਾਇਆ ਚਿੱਕੜ 'ਚ ਝੋਨਾ
ਪਿੰਡ ਪੰਜਾਵਾਂ ਦੇ ਲੋਕਾਂ ਨੇ ਲਗਾਇਆ ਚਿੱਕੜ 'ਚ ਝੋਨਾ
ਪਿੰਡ ਵਾਸੀਆਂ ਨੇ ਕੀਤਾ ਅਨੋਖਾ ਪ੍ਰਦਰਸ਼ਨ
ਅਬੋਹਰ ਦੇ ਪਿੰਡ ਪੰਜਾਵਾਂ ਦੇ ਲੋਕਾਂ 'ਚ ਰੋਸ਼
ਅਬੋਹਰ ਦੇ ਪਿੰਡ ਪੰਜਾਵਾਂ ਚ ਲੋਕਾਂ ਨੇ ਚਿੱਕੜ ਚ ਝੋਨਾ ਲਗਾਇਆ |
ਤੇ ਕਿਹਾ ਕਿ ਝੋਨਾ ਵੇਚ ਕੇ ਜੋ ਵੀ ਕਮਾਈ ਹੋਵੇਗੀ ਉਸ ਨਾਲ ਉਹ ਪਿੰਡ ਸੜਕ ਬਣਾਉਣਗੇ |
ਅਜਿਹਾ ਤਨਜ਼ਕਾਰੀ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ
ਪਿੰਡ ਚ ਪਿਛਲੇ ਕਈ ਸਾਲਾਂ ਤੋਂ ਵਿਕਾਸ ਕਾਰਜ ਹੀ ਨਹੀਂ ਹੋਏ
ਪਿੰਡ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਜਮਾ ਹੋਇਆ ਰਹਿੰਦਾ ਹੈ l
ਨਿਕਾਸੀ ਨਾ ਹੋਣ ਕਰਕੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੇਤਾ ਆਉਂਦੇ ਨੇ ਵੋਟਾਂ ਮੰਗਦੇ ਨੇ ਲਾਰੇ ਲਾਉਂਦੇ ਨੇ ਤੇ ਚਲੇ ਜਾਂਦੇ ਹਨ
ਸੋ ਪਿੰਡ ਵਾਲਿਆਂ ਨੇ ਸੜਕ ਤੇ ਜਮਾਂ ਹੋਏ ਪਾਣੀ ਤੇ ਚਿੱਕੜ ਚ ਝੋਨਾ ਲਗਾ ਕੇ ਰੋਸ਼ ਜਾਹਿਰ ਕੀਤਾ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।