ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 04 ਅਕਤੂਬਰ 2022, ਸਵੇਰੇ 08:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਭਰੋਸਗੀ ਮਤਾ ਜਿੱਤੀ, 93 'ਤੇ ਦੁਚਿੱਤੀ: ਮਾਨ ਸਰਕਾਰ ਨੇ ਵਿਧਾਨ ਸਭਾ 'ਚ ਜਿੱਤਿਆ ਭਰੋਸੇ ਦਾ ਵੋਟ, 93 ਵੋਟਾਂ ਤੇ ਪੈਦਾ ਹੋਈ ਦੋਚਿੱਤੀ, ਅਕਾਲੀ ਦਲ ਅਤੇ BSP ਨੇ ਵਿਰੋਧ 'ਚ ਵੋਟ ਪਾਉਣ ਦਾ ਕੀਤਾ ਦਾਅ, ਕਾਂਗਰਸ ਅਤੇ ਬੀਜੇਪੀ ਵੋਟਿੰਗ ਵੇਲੇ ਰਹੀਆਂ ਗੈਰ ਹਾਜ਼ਰ

ਗੰਨਾ ਕਿਸਾਨਾਂ ਨੂੰ ਸਰਕਾਰ ਦਾ ਤੋਹਫਾ: ਗੰਨਾ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਤੌਹਫਾ, 20 ਰੁਪਏ ਪ੍ਰਤੀ ਕੁਇੰਟਲ ਕੀਤਾ ਰੇਟ 'ਚ ਵਾਧਾ, 380 ਰੁਪਏ ਪ੍ਰਤੀ ਕੁਇੰਟਲ ਹੋਇਆ ਗੰਨੇ ਦੀ ਕੀਮਤ, ਸਰਕਾਰੀ ਖਜ਼ਾਨੇ 'ਚੋਂ 200 ਕਰੋੜ ਵੱਧ ਖਰਚ ਕਰੇਗੀ ਸਰਕਾਰ

ਹਾਲੇ ਤੱਕ ਪਕੜ 'ਚ ਨਹੀ ਆਇਆ ਗੈਂਗਸਟਰ ਟੀਨੂੰ: ਹਾਲੇ ਤੱਕ ਪੁਲਿਸ ਦੀ ਪਕੜ ਚ ਨਹੀਂ ਆਇਆ ਗੈਂਗਸਟਰ ਟੀਨੂੰ, CM ਮਾਨ ਮੁਤਾਬਕ ਏਅਰਪੋਰਟਾਂ ਨੂੰ ਜਾਰੀ ਕੀਤਾ ਗਿਆ ਲੁੱਕ ਆਉਟ ਨੋਟਿਸ, ਨੇਪਾਲ ਬੌਰਡਰ 'ਤੇ ਟੀਮਾਂ ਰੱਖ ਰਹੀਆਂ ਖਾਸ ਨਜ਼ਰ, ਗੈਂਗਸਟਰ ਨੂੰ ਫੜਨ ਲਈ ਸਪੈਸ਼ਲ ਔਪਰੇਸ਼ਨ ਜਾਰੀ

ਜੰਮੂ ਵਿੱਚ DG ਜੇਲ ਦਾ ਕਤਲ: ਜੰਮੂ ਵਿੱਚ DG ਜੇਲ ਦਾ ਕਤਲ ,ਦੋਸਤ ਦੇ ਘਰ ਵਿੱਚ ਮਿਲੀ ਲਾਸ਼, ਮੁਲਜ਼ਮ ਨੌਕਰ ਫਰਾਰ, 2 ਦਿਨਾਂ ਤੋਂ ਦੋਸਤ ਦੇ ਘਰ ਰਹਿ ਰਹੇ ਸੀ DG ਹੇਮੰਤ ਕੁਮਾਰ ਲੋਹਿਆ

ਕਲੀਨ ਸਵਿੱਪ ਕਰਨ ਉਤਰੇਗਾ ਭਾਰਤ: ਭਾਰਤ- ਸਾਊਥ ਅਫਰੀਕਾ ਵਿਚਕਾਰ ਆਖਰੀ टी-20 ਮੈਚ ਅੱਜ, ਇੰਦੌਰ 'ਚ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ, ਸੀਰੀਜ਼ 'ਤੇ 2-0 ਤੇ ਭਾਰਤ ਦਾ ਕਬਜ਼ਾ

Continues below advertisement

JOIN US ON

Telegram