ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 06 ਅਕਤੂਬਰ 2022, ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਕਿਸਾਨਾਂ ਦੀ CM ਮਾਨ ਨਾਲ ਮੀਟਿੰਗ: ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਮੀਟਿੰਗ....ਪਹਿਲਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਖੁਦ ਬੈਠਕ ਕਰ CM ਅੱਗੇ ਚੁੱਕੇ ਜਾਣ ਵਾਲੇ ਮੁਦਿਆਂ 'ਤੇ ਕਰਨਗੀਆਂ ਚਰਚਾ

ਜ਼ਮਾਨਤ 'ਤੇ ਸਨ ਬਾਹਰ, ਸਮੱਗਲ ਕਰਦੇ ਸਨ ਹਥਿਆਰ: ਡਰੋਨ ਜ਼ਰੀਏ ਆਉਣ ਵਾਲੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਮੌਡਿਊਲ ਦਾ ਪਰਦਾਫਾਸ਼, 2 ਗ੍ਰਿਫ਼ਤਾਰ, 10 ਵਿਦੇਸ਼ੀ ਪਿਸਤੌਲ ਬਰਾਮਦ, ਬੇਲ 'ਤੇ ਬਾਹਰ ਸਨ ਮੁਲਜ਼ਮ, ਬੈਰਕ 'ਚ ਲੁਕਾਇਆ ਮੋਬਾਈਲ ਵੀ ਬਰਾਮਦ

ਪੈਦਲ ਯਾਤਰਾ 'ਚ ਸੋਨੀਆ ਦੀ ਐਂਟਰੀ: 2024 ਲਈ ਐਕਸ਼ਨ ਵਿੱਚ ਆਈ ਸੋਨੀਆ ਗਾਂਧੀ, ਕਰਨਾਟਕ ਵਿੱਚ ਅੱਜ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ 'ਚ ਹੋਵੇਗੀ ਸ਼ਾਮਲ, ਲੰਬੇ ਸਮੇਂ ਬਾਅਦ ਜਨਤਕ ਪ੍ਰੋਗਰਾਮ ਚ ਦਿਖੇਗੀ ਸੋਨੀਆ

ਰਾਵਣ ਦਹਿਨ 'ਤੇ ਟਲਿਆ ਵੱਡਾ ਹਾਦਸਾ: ਯਮੁਨਾਨਗਰ ਵਿੱਚ ਰਾਵਣ ਦਹਿਨ ਤੇ ਟਲਿਆ ਵੱਡਾ ਹਾਦਸਾ, ਰਾਵਣ ਦਾ ਸੜਦਾ ਪੁਤਲਾ ਲੋਕਾਂ ਤੇ ਡਿਗਿਆ, ਕੁੱਝ ਲੋਕ ਜ਼ਖਮੀ, ਜਾਨੀ ਨੁਕਸਲਾਨ ਤੋਂ ਰਿਹਾ ਬਚਾਅ

ਭਾਰਤ-ਦੱਖਣੀ ਅਫਰੀਕਾ ਵਨ-ਡੇਅ ਅੱਜ: ਭਾਰਤ-ਦੱਖਣੀ ਅਫਰੀਕਾ ਵਿਚਕਾਰ ਪਹਿਲਾ ਭਾਰਤ-ਦੱਖਣੀ ਅਫਰੀਕਾ, ਲਖਨਊ ਦੇ ਇਕਾਨਾ ਸਟੇਡੀਅਮ ,ਚ ਮੈਚ, ਸ਼ਿਖਰ ਧਵਨ ਦੀ ਕਪਤਾਨੀ ਹੇਂਠ ਜ਼ਿਆਦਾਤਰ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਸੀਰੀਜ਼ 'ਚ ਮੌਕਾ

Continues below advertisement

JOIN US ON

Telegram