ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 22 ਜੁਲਾਈ ਸਵੇਰ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਸ਼ੂਟਰਾਂ ਦਾ ਹੋਇਆ ਪੋਸਟਮਾਰਟਮ: ਐਨਕਾਊਂਟਰ 'ਚ ਮਾਰੇ ਗਏ ਸ਼ੂਟਰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਦਾ ਹੋਇਆ ਪੋਸਟਮਾਰਟਮ..ਦੇਰ ਰਾਤ ਭਾਰੀ ਸੁਰੱਖਿਆ ਵਿਚਾਲੇ ਜੱਦੀ ਪਿੰਡ ਪਹੁੰਚੀਆਂ ਦੋਹਾਂ ਦੀਆਂ ਮ੍ਰਿਤਕ ਦੇਹਾਂ

ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਬੈਠਕ: ਅੱਜ ਖੇਤੀਬਾੜੀ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ....ਅੰਦੋਲਨ ਚ ਸ਼ਹੀਦ ਕਿਸਾਨ ਪਰਿਵਰਾਾਂ ਨੂੰ ਮੁਆਵਜ਼ੇ ਸਣੇ 16 ਦੇ ਕਰੀਬ ਮੰਗਾਂ

SC ਜਾਂਚ ਲਈ ਤਿਆਰ: DSP ਕਤਲਕਾਂਡ ਦੀ ਜਾਂਚ ਲਈ ਸੁਪਰੀਮ ਕੋਰਟ ਤਿਆਰ.. ਮਾਈਨਿੰਗ ਮਾਫੀਆ ਨੇ ਡੰਪਰ ਹੇਠ ਦਰੜਿਆ ਸੀ...ਹਰਿਆਣਾ ਸਰਕਾਰ ਵੱਲੋਂ ਨਿਆਂਇਕ ਜਾਂਚ ਦੇ ਆਦੇਸ਼

ਮਹਾਮਹਿਮ ਮੁਰਮੂ: ਦੇਸ਼ ਨੂੰ ਮਿਲੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ....ਤੀਜੇ ਰਾਊਂਡ ਚ ਹੀ ਦ੍ਰੋਪਦੀ ਮੁਰਮੂ ਨੇ ਜਿੱਤ ਕੀਤੀ ਦਰਜ....PM ਮੋਦੀ ਸਣੇ ਤਮਾਮ ਦਿੱਗਜਾਂ ਨੇ ਦਿੱਤੀ ਵਧਾਈ

ਸ਼੍ਰੀਲੰਕਾ 'ਚ ਵਿਰੋਧ ਜਾਰੀ: ਨਵੇਂ ਰਾਸ਼ਟਰਪਤੀ ਦੀ ਚੋਣ ਦੇ ਬਾਵਜੂਦ ਸ਼੍ਰੀਲੰਕਾ ਚ ਨਹੀਂ ਰੁਕ ਰਹੇ ਪ੍ਰਦਰਸ਼ਨ....ਰਾਨਿਲ ਵਿਕਰਮਸਿੰਘ ਖਿਲਾਫ ਵੀ ਡਟੇ ਪ੍ਰਦਰਸ਼ਨਕਾਰੀ.... ਰਾਸ਼ਟਰਪਤੀ ਭਵਨ ਦੇ ਬਾਹਰ ਦੇਰ ਰਾਤ ਹੰਗਾਮਾ

Continues below advertisement

JOIN US ON

Telegram