NRI ਦੀ ਕੁੱਟਮਾਰ ਤੋਂ ਬਾਅਦ ਮੰਤਰੀ ਧਾਲੀਵਾਲ ਦਾ ਬਿਆਨ, ਅੰਮ੍ਰਿਤਸਰ 'ਚ ਕਰਾਂਗੇ FIR

NRI ਦੀ ਕੁੱਟਮਾਰ ਤੋਂ ਬਾਅਦ ਮੰਤਰੀ ਧਾਲੀਵਾਲ ਦਾ ਬਿਆਨ, ਅੰਮ੍ਰਿਤਸਰ 'ਚ ਕਰਾਂਗੇ FIR

 

ਹਿਮਾਚਲ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਵਿੱਚ ਹੋਈ ਲੜਾਈ ਨੂੰ ਲੈ ਕੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਜੇਕਰ ਪੀੜਤ ਪਰਿਵਾਰ ਪੁੱਛੇਗਾ ਤਾਂ ਜਾਂਚ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਵਿੱਚ ਹੀ ਕੇਸ ਦਰਜ ਕੀਤਾ ਜਾਵੇਗਾ। ਕੁਲਦੀਪ ਧਾਲੀਵਾਲ ਨੇ ਕੰਗਨਾ ਰਣੌਤ ਦੇ ਦੇ ਨਾਲ ਮਾਮਲਾ ਜੁੜੇ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ।  ਅੱਜ ਅੰਮ੍ਰਿਤਸਰ ਵਿੱਚ ਕੁਲਦੀਪ ਧਾਲੀਵਾਲ ਪੀੜੀਤ ਨੂੰ ਮਿਲਣ ਲਈ ਪਹੁੰਚੇ ਸੀ । ਉਨਾ ਨੇ ਕਿਹਾ ਕਿ ਮੈ ਇਸ ਘਟਨਾ ਦੀ ਨਿੰਦਾ ਕਰਦਾ ਹਾ । ਮੈ ਇਸ ਬਾਰੇ ਪਤਾ ਕੀਤਾ ਹੈ ਕਿ ਗੱਡੀ ਪਾਰਕ ਕਰਨ ਨੂੰ ਲੈ ਕੇ ਇਹ ਝਗੜਾ ਹੋਇਆ ਸੀ  

JOIN US ON

Telegram
Sponsored Links by Taboola