ਅਕਾਲ ਤਖ਼ਤ ਦੇ ਜਥੇਦਾਰ ਦੀ ਕਿਸਾਨਾਂ ਨੂੰ ਹਿਮਾਇਤ, ਕੇਂਦਰ ਦੀ ਨੀਅਤ 'ਤੇ ਵੀ ਚੁੱਕੇ ਸਵਾਲ

ਸ੍ਰੀ ਅਕਾਲ ਤਖਤ ਸਾਹਿਬ, ਉਹ ਤਖਤ ਜਿਸ ਨੇ ਸਦੀਆਂ ਤੋਂ ਸਿੱਖ ਪੰਥ ਦੀ ਰਹਿਨਮਾਈ ਕੀਤੀ ਐ, ਅਜਿਹੇ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ, ਕਿਸਾਨੀ ਸੰਘਰਸ਼ ਨਾਲ ਖਾਲਿਸਤਾਨ ਜੋੜਨ ਦੀ ਘਟਨਾ ਨੂੰ ਉਨ੍ਹਾਂ ਸਾਜ਼ਿਸ਼ ਦੱਸਿਆ ਹੈ।

JOIN US ON

Telegram
Sponsored Links by Taboola