ਅਨੋਖੀ ਪਹਿਲ- ਵਿਆਹ 'ਚ ਸ਼ਗਨ ਦੀ ਬਜਾਏ ਕਿਸਾਨਾਂ ਲਈ ਮੰਗੀ ਮਦਦ

Continues below advertisement
ਕਿਸਾਨਾਂ ਦੇ ਪੱਖ 'ਚ ਸਮਰਥਨ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਕੋਈ ਆਪਣੇ ਪੱਧਰ ਤੇ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆ ਰਿਹਾ ਹੈ। ਮੁਕਤਸਰ 'ਚ ਵਿਆਹ ਸਮਾਗਮ ਦੌਰਾਨ ਲੋਕਾਂ ਨੇ ਨਵੀਂ ਜੋੜੀ ਨੂੰ ਤੋਹਫੇ ਦੇਣ ਦੀ ਬਜਾਏ ਕਿਸਾਨ ਅੰਦੋਲਨ ਲਈ ਸਹਿਯੋਗ ਦਿੱਤਾ। ਇਸ ਮਗਰੋਂ ਪਰਿਵਾਰ ਨੇ ਵੀ ਐਲਾਨ ਕੀਤਾ ਕਿ ਸ਼ਗਨ 'ਚ ਮਿਲਣ ਵਾਲੇ ਸਾਰੇ ਪੈਸੇ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਹਿਯੋਗ ਲਈ ਦੇ ਦਿੱਤੇ ਜਾਣਗੇ। ਇਹ ਪੈਸਾ ਕਿਸਾਨਾਂ ਦੇ ਭੋਜਨ, ਗਰਮ ਕੱਪੜੇ ਤੇ ਜ਼ਰੂਰੀ ਸਾਮਾਨ ਲਈ ਖਰਚ ਕੀਤੇ ਜਾਣਗੇ।
Continues below advertisement

JOIN US ON

Telegram