ਰਾਜਪੁਰਾ 'ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ, AAP ਨੇ ਕੈਪਟਨ ਨਾਲ ਜੋੜੇ ਤਾਰ
Continues below advertisement
ਰਾਜਪੁਰਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਇਕ ਸਾਲ ਦੇ ਅੰਦਰ ਹੀ ਸ਼ਰਾਬ ਦੀ ਇਕ ਹੋਰ ਫੈਕਟਰੀ ਫੜੀ ਗਈ। ਦੀਪੇਸ਼ ਨਾਂਅ ਦੇ ਵਿਅਕਤੀ ਵੱਲੋਂ ਇਹ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਇਸ ਦੇ ਨਾਲ ਹੀ ਛੋਟੇ ਬੌਟਲਿੰਗ ਪਲਾਂਟ ਦਾ ਵੀ ਮੌਕੇ 'ਤੇ ਪਰਦਾਫਾਸ਼ ਕੀਤਾ।
ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। 'ਆਪ' ਨੇ ਇਨ੍ਹਾਂ ਨਸ਼ਾ ਤਸਕਰਾਂ ਦੇ ਕੈਪਟਨ ਨਾਲ ਸਬੰਧ ਦੱਸੇ ਹਨ।
ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। 'ਆਪ' ਨੇ ਇਨ੍ਹਾਂ ਨਸ਼ਾ ਤਸਕਰਾਂ ਦੇ ਕੈਪਟਨ ਨਾਲ ਸਬੰਧ ਦੱਸੇ ਹਨ।
Continues below advertisement
Tags :
Punajb CM Illegal Liquor Plant Liquor Plant Rajpura Raid Crime News Excise Department Aap Protest Liquor Patiala Captain Amrinder AAP Punjab News