Akali Dal ਤੋਂ 2 ਸਾਲ ਪਹਿਲਾਂ ਲੋਕਾਂ ਨੇ Punjab ਬਚਾ ਲਿਆ ਸੀ-Aman Arora
Continues below advertisement
ਅੰਮ੍ਰਿਤਸਰ (ਅਸ਼ਰਫ ਢੁੱਡੀ) ਅਗਾਉੰ ਜਮਾਨਤ ਤੇ ਰਿਹਾ ਹੋ ਕੇ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਜਿਥੇ ਉਨਾ ਨੇ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ । Akali Dal ਤੋਂ 2 ਸਾਲ ਪਹਿਲਾਂ ਲੋਕਾਂ ਨੇ Punjab ਬਚਾ ਲਿਆ ਸੀ-Aman Arora ।ਅਰਵਿੰਦ ਕੇਜਰੀਵਾਲ ਨੇ ਆਪ ਦੇ ਸਾਰੇ ਪੰਜਾਬ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ । ਅੰਮ੍ਰਿਤਸਰ ਦੇ ਵਿੱਚ 92 ਵਿਧਾਇਕਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਮੁਲਾਕਾਤ । ਚੋਣਾਂ ਸਬੰਧੀ ਰਣਨੀਤੀ ਬਣਾ ਕੇ ਜਿੱਤ ਵੱਲ ਕਦਮ ਵਧਾਉਣ ਲਈ ਕੇਜਰੀਵਾਲ ਨੇ ਫੂਕੀ ਵਿਧਾਇਕਾਂ ਚ ਰੂਹ । ਪੀਐਮ ਮੋਦੀ ਵੱਲੋਂ ਮੰਗਲਸੂਤਰ ਦੇ ਦਿੱਤੇ ਬਿਆਨ ਦਾ ਅਮਨ ਅਰੋੜਾ ਨੇ ਦਿੱਤਾ ਜਵਾਬ । ਅਮਨ ਅਰੋੜਾ ਨੇ ਕਿਹਾ ਹੈ ਕਿ ਪੀਐਮ ਮੋਦੀ ਦੇ ਭਾਸ਼ਨਾਂ ਤੋ ਪਤਾ ਲੱਗਦਾ ਹੈ ਕਿ ਆਪਣੀ ਹਾਰ ਮੰਨੀ ਬੈਠੇ ਹਨ ।
Report: Ashraph Dhuddy Camera: Sandeep Kumar
Continues below advertisement