ਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰ
ਅਸ਼ਰਫ਼ ਢੁੱਡੀ
Updated at:
14 Sep 2024 05:11 PM (IST)
Download ABP Live App and Watch All Latest Videos
View In Appਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰ
ਖੰਨਾ ਦੇ ਪਿੰਡ ਇਕੋਲਾਹਾ ਵਿਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਣ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ਵਿਚ ਮੁਖ ਆਰੋਪੀ ਆੜਤੀ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਵਾਰਦਾਤ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ ਸੀ । ਇਸ ਕੇਸ ਵਿਚ ਨਾਮਜਦ ਅਕਾਲੀ ਨੇਤਾ ਤੇਜਿੰਦਰ ਸਿੰਘ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ । ਤੇਜਿੰਦਰ ਸਿੰਘ ਦੇ ਭਰਾ ਦੀ ਤਾਲਾਸ਼ ਜਾਰੀ ਹੈ । ਆਰੋਪ ਹੈ ਕਿ ਇਨਾ ਦੋਨਾਂ ਭਰਾਵਾਂ ਨੇ ਹੀ ਕਤਲ ਦੀ ਸਾਜਿਸ਼ ਰਚੀ ਸੀ । ਤੇਜਿੰਦਰ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ।