ਚੰਗੀ ਸਿਹਤ ਲਈ ਖਾਣ-ਪੀਣ 'ਚ ਕਿਹੜੇ ਸੁਧਾਰਾਂ ਦੀ ਲੋੜ?

Continues below advertisement

ਚੰਗੀ ਸਿਹਤ ਲਈ ਖਾਣ-ਪੀਣ 'ਚ ਕਿਹੜੇ ਸੁਧਾਰਾਂ ਦੀ ਲੋੜ?

ਖਾਣ ਪੀਣ ਦੇ ਸ਼ੋਕੀਨ ਹੋ ਜਾਣ ਸਾਵਧਾਨ 

ਜੇਕਰ ਤੁਸੀਂ ਨਮਕ ਲੰਬੇ ਸਮੇਂ ਤੋਂ ਖਾ ਰਹੇ ਹੋ ਤਾਂ ਇਸਦਾ ਹੋ ਸਕਦਾ ਹੈ ਨੁਕਸਾਨ

ਮੋਬਾਇਲ ਦੀ ਵਰਤੋ ਅਜ ਦੇ ਸਮੇਂ ਵਿਚ ਹਰ ਕੰਮ ਲਈ ਜਰੂਰੀ ਹੋ ਗਈ ਹੈ ਪਰ ਇਸ ਤੋਂ ਬਚਣ ਲਈ ਸਮਾਂ ਰਹਿੰਦਿਆ ਕਦਮ ਚੁਕਣੇ ਪੈਣਗੇ 

ਮੋਬਾਇਲ ਦੀ ਘੱਟ ਵਰਤੋ ਕਰਕੇ ਹੁਣ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ । 

ਹਰ ਰੋਜ ਕਸਰਤ ਕਰਨਾ ਅਜ ਦੇ ਸਮੇ ਵਿਚ ਜਰੂਰੀ ਹੋ ਗਿਆ ਹੈ 

ਜੇਕਰ ਤੁਸੀ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ ਅੱਧਾ ਘੰਟਾ ਸੈਰ ਕਰਨ ਨਾਲ ਫਾਇਦਾ ਮਿਲੇਗਾ । 

Continues below advertisement

JOIN US ON

Telegram